Breaking NewsD5 specialNewsPunjabTop News

ਪੰਜਾਬ ਦੇ ਨਵੇਂ CM Charanjit Channi ਨੇ ਸਵੇਰੇ – ਸਵੇਰੇ ਗੁਰਦੁਆਰਾ ਸ਼੍ਰੀ Katalgarh Sahib ‘ਚ ਕੀਤੀ ਅਰਦਾਸ

ਰੂਪਨਗਰ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸਵੇਰੇ 7 ਵਜੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ। ਇਸ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਚਰਨਜੀਤ ਸਿੰਘ ਚੰਨੀ ਨੂੰ ਸਿਰੋਪਾਓ ਦਿੱਤਾ ਗਿਆ।

Khabran Da Sira🔴LIVE : CM ਚਰਨਜੀਤ ਚੰਨੀ ਦਾ ਪਹਿਲਾ ਵੱਡਾ ਧਮਾਕਾ, ਕਿਵੇਂ ਬਣੇ ਮੁੱਖ ਮੰਤਰੀ ? ਵੱਡਾ ਖੁਲਾਸਾ !

ਇਸ ਮੌਕੇ ਉਨ੍ਹਾਂ ਦੀ ਪਤਨੀ ਕਮਲਜੀਤ ਕੌਰ, ਡੀਸੀ ਸੋਨਾਲੀ ਗਿਰੀ, ਐਸ ਐਸ ਪੀ ਵਿਕਾਸਸੀਲ ਸੋਨੀ, ਨਗਰ ਪੰਚਾਇਤ ਦੇ ਪ੍ਰਧਾਨ ਸਮਸ਼ੇਰ ਸਿੰਘ ਸ਼ੇਰਾ ਤੇ ਹੋਰ ਸਮਰਥਕ ਮੌਜੂਦ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button