Breaking NewsPunjabTop News

7 ਸਾਲਾ ਬੱਚੀ ਦਾ ਮਤਰੇਈ ਮਾਂ ਨੇ ਹੀ ਕੀਤਾ ਕਤਲ

ਅੰਮ੍ਰਿਤਸਰ :  ਜ਼ਿਲ੍ਹੇ ਦੇ ਪਿੰਡ ਰਾਮਪੁਰਾ ਵਿਚ 7 ਸਾਲਾ ਬੱਚੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਨਵਾਂ ਖੁਲ੍ਹਾਸਾ ਹੋਇਆ ਹੈ ਕਿ ਉਕਤ ਬੱਚੀ ਦਾ ਇਸਦੀ ਮਤਰੇਈ ਮਾਂ ਨੇ ਹੀ ਕਤਲ ਕਰ ਦਿੱਤਾ ਹੈ। ਕਤਲ ਕਰਨ ਮਗਰੋਂ ਲਾਸ਼ ਨੂੰ ਬਾਲਟੀ ਵਿਚ ਪਾ ਕੇ ਸੁੱਟ ਦਿੱਤਾ। ਮਤਰੇਈ ਮਾਂ ਨੇ ਹੀ 7 ਸਾਲਾ ਕੁੜੀ ਨੂੰ ਦੋ ਮੋਟਰ ਸਾਇਕਲ ਸਵਾਰ ਲੋਕਾਂ ਵੱਲੋਂ ਅਗਵਾ ਕਰਨ ਦਾ ਡਰਾਮਾ ਕੀਤਾ ਗਿਆ। ਇਸ ਮਤਰੇਈ ਮਾਂ ਨੇ ਲੜਕੀ ਦੇ ਮੂੰਹ ’ਤੇ ਸਰਾਣਾ ਰੱਖ ਕੇ ਸਾਹ ਘੁਟ ਕੇ ਮਾਰ ਦਿੱਤਾ। ਇਸ ਕੰਮ ਵਿਚ ਉਸਦੀ ਇਕ ਨਜ਼ਦੀਕੀ ਰਿਸ਼ਤੇਦਾਰ ਨੇ ਵੀ ਮਦਦ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button