Breaking NewsD5 specialIndiaNewsPoliticsPunjab

CAA ਤਾਂ Akali Dal ਦਾ ਬਹਾਨਾ! ਤਾਂ…ਇਹ ਆ Akali Dal ਵੱਲੋਂ ਚੋਣ ਨਾ ਲੜਨ ਦਾ ਵੱਡਾ ਕਾਰਨ!

ਨਵੀਂ ਦਿੱਲੀ : ਨਹੁੰ-ਮਾਸ ਦਾ ਆਪਸੀ ਰਿਸ਼ਤਾ ਕਹਿਣ ਵਾਲਾ ਅਕਾਲੀ-ਭਾਜਪਾ ਗਠਜੋੜ। ਦੋਵਾਂ ਪਾਰਟੀਆਂ ਦਾ ਮੰਨਣਾ ਹੈ ਕਿ ਇਹ ਗਠਜੋੜ ਸਿਰਫ ਰਾਜਸੀ ਗਠਜੋੜ ਨਹੀਂ ਸਗੋਂ ਹਿੰਦੂ-ਸਿੱਖ ਭਾਈਚਾਰਕ ਸਾਂਝ ਦੀ ਵੀ ਅਗਵਾਈ ਕਰਦਾ ਹੈ ਪਰ ਹੁਣ ਸ਼ਾਇਦ ਇਸ ਰਿਸ਼ਤੇ ਨੂੰ ਸੀਏਏ ਬਿੱਲ ਨੇ ਢਾਹ ਲਾ ਦਿੱਤੀ ਹੈ। ਕਿਉਂਕਿ ਪਹਿਲਾਂ ਤਾਂ ਇਸ ਬਿੱਲ ‘ਤੇ ਭਾਜਪਾ ਦੀਆਂ ਵਿਰੋਧੀ ਪਾਰਟੀਆਂ ਹੀ ਵਿਰੋਧ ਜਤਾਉਂਦੀਆਂ ਸੀ ਪਰ ਪਿਛਲੇ ਸਮੇਂ ਤੋਂ ਭਾਜਪਾ ਦੀ ਭਾਈਵਾਲ ਪਾਰਟੀ ਅਕਾਲੀ ਦਲ ਵੀ ਭਾਜਪਾ ਦਾ ਵਿਰੋਧ ਕਰਦੀ ਦਿਖਾਈ ਦਿੱਤੀ।

CAA ਤਾਂ Akali Dal ਦਾ ਬਹਾਨਾ! ਤਾਂ…ਇਹ ਆ Akali Dal ਵੱਲੋਂ ਚੋਣ ਨਾ ਲੜਨ ਦਾ ਵੱਡਾ ਕਾਰਨ!

ਜਿਸਦਾ ਸਿੱਟਾ ਇਹ ਨਿਕਲਿਆ ਕਿ ਦੋਵਾਂ ਪਾਰਟੀਆਂ ਦੇ ਆਪਸੀ ਰਿਸ਼ਤਿਆਂ ‘ਚ ਫੁੱਟ ਪੈ ਗਈ। ਦਿੱਲੀ ਅਕਾਲੀ ਦਲ ਦੇ ਸੀਨੀਅਰ ਲੀਡਰ ਮਨਜਿੰਦਰ ਸਿਰਸਾ ਨੇ ਸਾਫ ਕੀਤੇ ਕਿ ਅਕਾਲੀ ਦਲ ਸੀਏਏ ‘ਤੇ ਭਾਜਪਾ ਨਾਲੋਂ ਵੱਖਰਾ ਸਟੈਂਡ ਰੱਖਦੀ ਹੈ। ਜਿਸਦੇ ਸਿੱਟੇ ਵਜੋਂ ਭਾਜਪਾ ਨਾਲ ਮਿਲ ਕੇ ਚੋਣਾਂ ਨਹੀਂ ਲੜਨਗੇ। ਉਹਨਾਂ ਇਹ ਵੀ ਸਾਫ ਕੀਤੇ ਕਿ ਦਿੱਲੀ ‘ਚ ਉਹ ਭਾਜਪਾ ਨਾਲ ਮਿਲ ਕੇ ਹੀ ਨਹੀਂ ਸਗੋਂ ਇਕੱਲੇ ਵੀ ਚੋਣਾਂ ਨਹੀਂ ਲੜਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button