Breaking NewsD5 specialEntertainmentNewsTop News

4 ਮਾਰਚ ਨੂੰ ਰਿਲੀਜ਼ ਹੋਵੇਗੀ Amitabh Bachchan ਦੀ ਫਿਲਮ ‘JHUND’ 

ਮੁੰਬਈ : ਸੁਪਰਸਟਾਰ ਅਮਿਤਾਭ ਬੱਚਨ ਦੀ ਆਉਣ ਵਾਲੀ ਫਿਲਮ ‘JHUND’  4 ਮਾਰਚ ਨੂੰ ਸਿਨੇਮਾ ਘਰਾਂ ‘ਚ ਦਸਤਕ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਬਾਜਵਾ ‘ਤੇ ਪੁਲਿਸ ਦਾ ਐਕਸ਼ਨ, ਮਾਮਲਾ ਹੋਇਆ ਦਰਜ, ਚੋਣਾਂ ਤੋਂ ਪਹਿਲਾਂ ਪਿਆ ਪੰਗਾ D5 Channel Punjabi

‘JHUND’ ਇੱਕ ਸਪੋਰਟਸ ਫਿਲਮ ਹੈ ਜੋ NGO Slum Soccer ਦੇ ਸੰਸਥਾਪਕ ਵਿਜੈ ਵਰਸੇ ਦੇ ਜੀਵਨ ‘ਤੇ ਅਧਾਰਿਤ ਹੈ। ਇਸ ਵਿੱਚ ਅਕਾਸ਼ ਥੋਸਰ ਅਤੇ ਰਿੰਕੂ ਰਾਜਗੁਰੂ ਵੀ ਹਨ।

 

View this post on Instagram

 

A post shared by Amitabh Bachchan (@amitabhbachchan)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button