Breaking NewsD5 specialNewsPunjabTop News

30 ਅਕਤੂਬਰ ਤੱਕ ਆਦਮਪੁਰ ਤੋਂ ਦਿੱਲੀ ਅਤੇ ਮੁੰਬਈ ਦੀ ਉਡ਼ਾਣ ਮੁਲਤਵੀ

ਜਲੰਧਰ : ਕੋਵਿਡ ਦੇ ਕਾਰਨ ਆਦਮਪੁਰ ਦੀ ਏਅਰ ਕਨੈਕਟੀਵਿਟੀ ਟੁੱਟ ਕੇ ਰਹਿ ਗਈ ਹੈ। ਬੀਤੇ ਡੇਢ ਸਾਲ ਦੌਰਾਨ ਸਿਰਫ਼ ਕੁਝ ਦਿਨਾਂ ਲਈ ਆਦਮਪੁਰ ਤੋਂ ਸਿਵਲ ਫਲਾਈਟਾਂ ਦਾ ਸੰਚਾਲਨ ਹੋ ਪਾਇਆ ਹੈ। ਹੁਣ ਆਦਮਪੁਰ ਤੋਂ ਦਿੱਲੀ,ਜੈਪੁਰ ਅਤੇ ਮੁੰਬਈ ਰੂਟ ਦੀਆਂ ਤਮਾਮ ਫਲਾਈਟਾਂ ਨੂੰ 30 ਅਕਤੂਬਰ ਤੱਕ ਰੱਦ ਕਰ ਦਿੱਤਾ ਗਿਆ ਹੈ।

🔴LIVE| ਭਾਜਪਾ ‘ਚ ਬਗਾਵਤ,ਕਿਸਾਨਾਂ ਵੱਲੋਂ ਸੁਖਬੀਰ ਬਾਦਲ ਦਾ ਬਾਈਕਾਟ, ਢੀਂਡਸਾ ਨੇ ਖੇਡਿਆ ਨਵਾਂ ਪੱਤਾ

ਮਾਰਚ ‘ਚ ਕੋਵਿਡ – 19 ਸੰਕਰਮਣ ਦੀ ਦੂਜੀ ਲਹਿਰ ਦੇ ਚੱਲਦਿਆਂ ਫਲਾਈਟਾਂ ਨੂੰ ਰੱਦ ਕੀਤਾ ਗਿਆ ਸੀ। ਉਸ ਤੋਂ ਬਾਅਦ ਪੰਜਾਬ ਦੇ ਹੋਰ ਏਅਰਪੋਰਟਸ ‘ਤੇ ਦੁਬਾਰਾ ਫਲਾਈਟਾਂ ਬਹਾਲ ਕਰ ਦਿੱਤੀਆਂ ਗਈਆਂ ਸਨ ਪਰ ਆਦਮਪੁਰ ਤੋਂ ਫਲਾਈਟਾਂ ਦਾ ਸੰਚਾਲਨ ਸ਼ੁਰੂ ਹੀ ਨਹੀਂ ਹੋ ਪਾਇਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button