PunjabTop News

ਤਖਤ ਸ਼੍ਰੀ ਪਟਨਾ ਸਾਹਿਬ ਦੇ ਕਾਰਜਕਾਰੀ ਹੋਣਗੇ ਜਥੇਦਾਰ ਬਲਦੇਵ ਸਿੰਘ, ਗੌਹਰ ਤੇ ਇਕਬਾਲ ਸਿੰਘ ਨੂੰ ਕੰਪਲੈਕਸ ‘ਚੋਂ ਬਾਹਰ ਕਰਨ ਦੇ ਹੁਕਮ

ਤਖਤ ਸ਼੍ਰੀ ਪਟਨਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਬਲਦੇਵ ਸਿੰਘ ਹੋਣਗੇ। ਰਣਜੀਤ ਸਿੰਘ ਗੌਹਰ ਤੇ ਇਕਬਾਲ ਸਿੰਘ ਨੂੰ ਤਖਤ ਸਾਹਿਬ ਦੇ ਕੰਪਲੈਕਸ ਵਿੱਚੋਂ ਬਾਹਰ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸਾਰੇ ਬੋਰਡ ਮੈਂਬਰ 6 ਦਸੰਬਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤੇ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button