Breaking NewsD5 specialNewsPunjabTop News

ਪੰਜਾਬ ਦੇ ਡਿਪਟੀ CM ਸੁਖਜਿੰਦਰ ਰੰਧਾਵਾ ਤੇ ਓਪੀ ਸੋਨੀ ?

ਚੰਡੀਗੜ੍ਹ :  ਚੰਡੀਗੜ੍ਹ ਦੇ ਸਾਬਕਾ ਐਮ ਪੀ ਪਵਨ ਕੁਮਾਰ ਬਾਂਸਲ ਵੱਲੋਂ ਬੀਤੀ ਦੇਰ ਰਾਤ ਸੁਖਜਿੰਦਰ ਸਿੰਘ ਰੰਧਾਵਾ ਤੇ ਬ੍ਰਹਮ ਮਹਿੰਦਰਾ ਨੂੰ ਉਪ ਮੁੱਖ ਮੰਤਰੀ ਬਣਨ ਦੀ ਵਧਾਈ ਦਿੱਤੀ ਗਈ ਸੀ ਪਰ ਹਾਲੇ ਤੱਕ ਕਾਂਗਰਸ ਹਾਈ ਕਮਾਂਡ ਵੱਲੋਂ ਇਸਦਾ ਰਸਮੀ ਐਲਾਨ ਨਹੀਂ ਕੀਤਾ ਗਿਆ। ਉਥੇ ਹੀ ਚਰਚਾਵਾਂ ਨੂੰ ਹੁਣ ਇਹ ਵੀ ਚੱਲ ਰਹੀਆਂ ਹਨ ਕਿ ਬ੍ਰਹਮ ਮਹਿੰਦਰਾ ਦਾ ਥਾਂ ਓਪੀ ਸੋਨੀ ਉਪ ਮੁੱਖ ਮੰਤਰੀ ਹੋਣਗੇ।

Live Punjab Congress : CM ਚਰਨਜੀਤ ਚੰਨੀ ਦੀ ਤਾਜਪੋਸ਼ੀ, ਸਹੁੰ ਚੁੱਕਣ ਤੋਂ ਪਹਿਲਾਂ ਬਦਲਿਆ ਡਿਪਟੀ ਸੀ.ਐੱਮ !

ਸਹੁੰ ਚੁੱਕ ਸਮਾਗਮ ਕੁਝ ਹੀ ਪਲਾਂ ‘ਚ ਹੋ ਰਿਹਾ ਹੈ ਪਰ ਇਹ ਸੰਕੇਤ ਹਨ ਕਿ ਅੱਜ ਸਿਰਫ਼ ਚੰਨੀ ਹੀ ਹਲਫ ਲੈਣਗੇ ਅਤੇ ਡਿਪਟੀ ਸੀ ਐਮ ਦਾ ਨਾਂ ਸਹੁੰ ਚੁੱਕਣ ਵਾਲੇ ਪ੍ਰੋਗਰਾਮ ‘ਚ ਨਹੀਂ, ਕੌਣ ਡਿਪਟੀ ਸੀ ਐਮ ਹੋਵੇਗਾ। ਇਸ ਬਾਰੇ ਹਾਲੇ ਤੱਕ ਕੋਈ ਰਸਮੀ ਐਲਾਨ ਸਾਹਮਣੇ ਨਹੀਂ ਆਇਆ ਤੇ ਦੁਬਿਧਾ ਕਾਇਮ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button