Breaking NewsD5 specialNewsPunjab

10 ਦਿਨਾਂ ਬਾਅਦ ਸਾਹਮਣੇ ਆਈ ਅੰਮ੍ਰਿਤਸਰ ਰੇਲ ਕਾਂਡ ਦੀ ਅਸਲ ਵੀਡੀਓ

ਅੰਮ੍ਰਿਤਸਰ : ਅੰਮ੍ਰਿਤਸਰ ‘ਚ ਵਾਪਰੇ ਦਰਦਨਾਕ ਰੇਲ ਹਾਦਸੇ ਨੂੰ ਯਾਦ ਕਰਕੇ ਅੱਜ ਵੀ ਲੋਕਾਂ ਨੂੰ ਕੰਬਣੀ ਛਿੜ ਜਾਂਦੀ ਹੈ। ਜੋ ਹਾਦਸਾ ਦੁਸ਼ਹਿਰਾ ਦੇਖ ਰਹੇ ਲੋਕਾਂ ਦੇ ਮੋਬਾਇਲਾਂ ਵਿੱਚ ਕੈਦ ਹੋ ਗਿਆ ਸੀ ਪਰ ਹੁਣ ਰੇਲਵੇ ਦੁਰਘਟਨਾ ਦੀ ਇਕ ਹੋਰ ਨਵੀਂ ਵੀਡੀਓ ਸਾਹਮਣੇ ਆਈ ਹੈ। ਜਿਸ ਟਰੇਨ ਨਾਲ ਇਹ ਹਾਦਸਾ ਵਾਪਰਿਆ ਸੀ ਉਸ ਦੇ ਕੁਝ ਸਕਿੰਟ ਪਹਿਲਾਂ ਵੀ ਇਕ ਟਰੇਨ ਉਥੋ ਲੰਘੀ ਸੀ। ਜਿਸ ਦੀ ਹੁਣ ਵੀਡੀਓ ਸਾਹਮਣੇ ਆਈ ਹੈ ਜਰਾਂ ਤੁਸੀਂ ਵੀ ਇਕ ਵਾਰ ਦੇਖੋ ਇਹ ਵੀਡੀਓ

ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੁਝ ਸੈਕਿੰਟ ਪਹਿਲਾਂ ਇਕ ਟਰੇਨ ਹੋਲੀ ਰਫਤਾਰ ਨਾਲ ਲੰਘਦੀ ਹੈ ਪਰ ਕੁਝ ਹੀ ਸਕਿੰਟਾ ਵਿੱਚ ਇਕ ਤੇਜ਼ ਰਫਤਾਰ ਟਰੇਨ ਆਉਦੀ ਤੇ ਰਾਵਨ ਦਹਿਨ ਦੇਖ ਰਹੇ ਲੋਕਾਂ ਨੂੰ ਹਮੇਸ਼ਾ ਲਈ ਆਪਣੇ ਨਾਲ ਲੈ ਜਾਂਦੀ ਹੈ। ਦੱਸ ਦਈਏ ਕਿ ਜੌੜਾ ਫਾਟਕ ‘ਤੇ ਵਾਪਰੇ ਇਸ ਹਾਦਸੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ ਜਿਸ ਵਿਚ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਗਏ ਸਨ।

Read Also ਰੇਲ ਹਾਦਸੇ ‘ਚ ਸਿਰ ਵੱਢੀ ਲਾਸ਼ ਦਾ ਵਾਰਿਸ ਕੌਣ? 5 ਲੱਖ ਦੇ ਲਾਲਚ ‘ਚ ਕਈ ਦਾਅਵੇਦਾਰ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button