IndiaTop News

1 ਜੁਲਾਈ ਤੋਂ ਬਦਲ ਰਹੇ ਹਨ ATM ਤੋਂ ਨਕਦੀ ਕਢਵਾਉਣ ਦੇ ਨਿਯਮ

 ਦੇਸ਼ ਦੇ ਕਈ ਵੱਡੇ ਬੈਂਕ 1 ਜੁਲਾਈ, 2025 ਤੋਂ ATM ਅਤੇ ਹੋਰ ਸੇਵਾਵਾਂ ਤੋਂ ਪੈਸੇ ਕਢਵਾਉਣ ਦੇ ਖਰਚੇ ਵਧਾਉਣ ਜਾ ਰਹੇ ਹਨ। ਪਿਛਲੇ ਮਹੀਨੇ, ਕਈ ਸਰਕਾਰੀ ਬੈਂਕਾਂ ਨੇ ਏਟੀਐਮ ਚਾਰਜ ਵਧਾਉਣ ਦਾ ਐਲਾਨ ਕੀਤਾ ਸੀ ਅਤੇ ਹੁਣ ਆਈਸੀਆਈਸੀਆਈ ਬੈਂਕ, ਐਕਸਿਸ ਬੈਂਕ ਅਤੇ ਫੈਡਰਲ ਬੈਂਕ ਵਰਗੇ ਪ੍ਰਾਈਵੇਟ ਬੈਂਕ ਵੀ ਇਸ ਸੂਚੀ ਵਿੱਚ ਸ਼ਾਮਲ ਹੋ ਗਏ ਹਨ।

ICICI ਬੈਂਕ ਦੇ ਨਵੇਂ ਚਾਰਜਿਜ-

ICICI ਬੈਂਕ ਨੇ ਗਾਹਕਾਂ ਨੂੰ ਭੇਜੇ ਇੱਕ ਨੋਟੀਫਿਕੇਸ਼ਨ ਵਿੱਚ ਜਾਣਕਾਰੀ ਦਿੱਤੀ ਹੈ ਕਿ 1 ਜੁਲਾਈ, 2025 ਤੋਂ ATM ਕਢਵਾਉਣ, ਨਕਦੀ ਜਮ੍ਹਾਂ ਕਰਨ, IMPS ਅਤੇ ਡਿਮਾਂਡ ਡਰਾਫਟ ਵਰਗੇ ਸਰਵਿਸ ਚਾਰਜ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ।

ATM ਟਰਾਂਜੈਕਸ਼ਨ (ਦੂਜੇ ਬੈਂਕਾਂ ਦੇ ATM ਉਤੇ)

ਮੁੰਬਈ, ਦਿੱਲੀ, ਕੋਲਕਾਤਾ, ਚੇਨਈ, ਬੰਗਲੁਰੂ ਅਤੇ ਹੈਦਰਾਬਾਦ ਵਿੱਚ ਪਹਿਲੇ 3 ਟਰਾਂਜੈਕਸ਼ਨ ਮੁਫਤ, ਦੂਜੇ ਸ਼ਹਿਰਾਂ ਵਿੱਚ ਪਹਿਲੇ 5 ਟਰਾਂਜੈਕਸ਼ਨ ਮੁਫਤ

ਇਸ ਤੋਂ ਬਾਅਦ ਹਰ ਫਾਈਨੈਂਸ਼ਲ ਟਰਾਂਜੈਕਸ਼ਨ ਉਤੇ ₹21 + GST ਅਤੇ ਨਾਨ-ਫਾਈਨੈਸ਼ੀਅਲ ਟਰਾਂਜੈਕਸ਼ਨ ਉਤੇ ₹8.50 + GST

ਇੰਟਰਨੈਸ਼ਨਲ ATM ਟਰਾਂਜੈਕਸ਼ਨ

ਕੈਸ਼ ਕਢਵਾਉਣ ਉਤੇ ₹125 + 3.5% ਕਰੰਸੀ ਕਨਵਰਜ਼ਨ ਫੀਸ, ਬੈਲੇਂਸ ਚੈੱਕ ਵਰਗੇ ਨਾਨ-ਫਾਈਨੈਂਸ਼ਿਅਲ ਟਰਾਂਜੈਕਸ਼ਨ : ₹25

ਸੀਨੀਅਰ ਸਿਟੀਜਨ ਨੂੰ ਇਨ੍ਹਾਂ ਚਾਰਜਿਸ ਉਤੇ ਛੋਟ

ਵਿਦੇਸ਼ ਵਿੱਚ ATM ਵਰਤੋਂ ਕੈਸ਼ ਕਢਵਾਉਣ ‘ਤੇ ₹125 + 3.5% ਕਰੰਸੀ ਕਨਵਰਜਨ ਫੀਸ, ਨਾਨ-ਫਾਇਨੈਸ਼ੀਅਲ ਟਰਾਂਜੈਕਸ਼ਨ : ₹25

ਸੀਨੀਅਰ ਸਿਟੀਜਨ ਨੂੰ ਇਨ੍ਹਾਂ ਚਾਰਜਿਸ ਵਿੱਚ ਛੋਟ

ਡਿਮਾਂਡ ਡਰਾਫਟ (DD)ਦੇ ਚਾਰਜ 10,000 ਰੁਪਏ ਤੱਕ : 50 ਰੁਪਏ ਪ੍ਰਤੀ DD, 10,000 ਰੁਪਏ ਤੋਂ ਜ਼ਿਆਦਾ: ਪ੍ਰਤੀ 1,000 ਰੁਪਏ ਉਤੇ 5 ਰੁਪਏ ਘੱਟੋ-ਘੱਟ ਚਾਰਜ: 75 ਰੁਪਏ, ਵੱਧ ਤੋਂ ਵੱਧ : 15,000 ਰੁਪਏ

NEFT और RTGS ਚਾਰਜ

ਆਨਲਾਇਨ NEFT/RTGS: ਮੁਫਤ ਬ੍ਰਾਂਚ ਰਾਹੀਂ NEFT- 10,000 ਰੁਪਏ ਤੱਕ 2.25 ਰੁਪਏ, 1 ਲੱਖ ਤੱਕ 4.75 ਰੁਪਏ, 2 ਲੱਖ ਤੱਕ 14.75 ਰੁਪਏ ਅਤੇ 10 ਲੱਖ ਤੱਕ 24.75 ਰੁਪਏ, ਬ੍ਰਾਂਚ ਜ਼ਰੀਏ RTGS- 2 ਲੱਖ ਤੋਂ 5 ਲੱਖ: 20 ਰੁਪਏ ਅਤੇ 5 ਲੱਖ ਤੋਂ ਜ਼ਿਆਦਾ : 45 ਰੁਪਏ।

IMPS ਚਾਰਜ (1 ਮਈ 2024 ਤੋਂ ਲਾਗੂ)
1,000 ਰੁਪਏ ਤੱਕ : 2.50 ਰੁਪਏ
1,000 ਤੋਂ 25,000 ਰੁਪਏ: 5 ਰੁਪਏ
25,000 ਤੋਂ 5 ਲੱਖ ਰੁਪਏ: 15 ਰੁਪਏ

Federal Bank (1 ਜੂਨ ਤੋਂ ਲਾਗੂ)
ATM ਟਰਾਂਜੈਕਸ਼ਨ – ਮੁਫਤ ਲਿਮਿਟ ਤੋਂ ਬਾਅਦ ₹23 (ਫਾਇਨੈਸ਼ੀਅਲ) ਅਤੇ ₹12 (ਨਾਨ-ਫਾਇਨੈਸ਼ੀਅਲ)
ਕੈਸ਼ ਹੈਂਡਲਿੰਗ- ਹਰ ਮਹੀਨੇ 3 ਕੈਸ਼ ਟਰਾਂਜੈਕਸ਼ਨ ਮੁਫਤ

Axis Bank (1 ਜੁਲਾਈ ਤੋਂ ਲਾਗੂ )
ਮੈਟਰੋ ਵਿੱਚ 3 ਅਤੇ ਨਾਨ-ਮੈਟਰੋ ਵਿੱਚ 5 ਮੁਫਤ ਟਰਾਂਜੈਕਸ਼ਨ ਇਸ ਤੋਂ ਬਾਅਦ 23 ਰੁਪਏ (ਫਾਇਨੈਂਸ਼ੀਅਲ) ਅਤੇ 10-12 (ਨਾਨ-ਫਾਇਨੈਸ਼ੀਅਲ) ਪ੍ਰਤੀ ਟਰਾਂਜੈਕਸ਼ਨ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button