Breaking NewsD5 specialInternationalNewsTop News

ਕ੍ਰਿਸਮਸ ਪਰੇਡ ’ਤੇ ਚੜ੍ਹਿਆ ਵਾਹਨ, 5 ਦੀ ਮੌਤ

ਸਿਆਟਲ: ਅਮਰੀਕਾ ਦੇ ਵਿਸਕਾਨਸਿਨ ਦੇ ਵਾਉਕੇਸ਼ਾ ਸ਼ਹਿਰ ਵਿੱਚ ਇੱਕ ਵਾਹਨ ਬੜੀ ਹੀ ਤੇਜ਼ ਗੱਡੀ ਨਾਲ ਦਾਖ਼ਲ ਹੋਇਆ।ਕ੍ਰਿਸਮਸ ਪਰੇਡ ਵਿੱਚ ਸ਼ਾਮਲ ਲੋਕਾਂ ’ਤੇ ਗੱਡੀ ਚੜ੍ਹੀ।ਹਾਦਸੇ ਵਿੱਚ 5 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 40 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ।

ਕਾਂਗਰਸੀ ਦੀ ਰੈਲੀ ਦੀ ਨਿਕਲੀ ਫੂਕ, ਕੁਰਸੀਆਂ ਖਾਲੀ || D5 Channel Punjabi

ਮਿਲੀ ਜਾਣਕਾਰੀ ਮੁਤਾਬਿਕ ਵਾਉਕੇਸ਼ਾ ਵਿੱਚ ਕ੍ਰਿਸਮਸ ਪਰੇਡ ਨਿਕਲ ਰਹੀ ਸੀ ਤਾਂ ਐੱਸ.ਯੂ.ਵੀ. ਵਾਹਨ ਤੇਜ਼ ਰਫ਼ਤਾਰ ਨਾਲ ਆਇਆ ਅਤੇ ਪਰੇਡ ਕੱਢ ਰਹੇ ਲੋਕਾਂ ‘ਤੇ ਚੜ੍ਹਾ ਆਪਣਾ ਵਾਹਨ ਚੜ੍ਹਾ ਦਿੱਤਾ।ਜ਼ਖਮੀ ਹੋਏ ਲੋਕਾਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਜਾਰੀ ਹੈ।ਜ਼ਖਮੀ ਹੋਏ ਕਈ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button