Breaking NewscanadaD5 specialInternationalNewsTop News

ਅਲਬਰਟਾ ਸੂਬੇ ‘ਚ ਓਮੀਕਰੋਨ ਦੇ 7 ਨਵੇਂ ਮਾਮਲੇ ਦਰਜ

ਕੈਲਗਰੀ: ਅਲਬਰਟਾ ਸੂਬੇ ਵਿੱਚ ਮਹਾਂਮਾਰੀ ਦੇ ਨਵੇਂ ਰੂਪ ਓਮੀਕਰੋਨ ਦੇ 7 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। 7 ਨਵੇਂ ਮਾਮਲੇ ਆਉਣ ਨਾਲ ਸੂਬੇ ਵਿੱਚ ਓਮੀਕਰੋਨ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 30 ਹੋ ਗਈ ਹੈ।

2022 ਚੋਣਾਂ ਨੂੰ ਲੈ ਕੇ ਕਿਸਾਨਾਂ ਦਾ ਸਿਆਸੀ ਧਮਾਕਾ! ਮੋਦੀ ਅੜਿਆ, ਮੁੜ ਹੋਵੇਗਾ ਸੰਘਰਸ਼?

ਸਿਹਤ ਵਿਭਾਗ ਦੀ ਮੁਖੀ ਡਾ. ਡੀਨਾ ਹਿੰਸਾ ਵਲੋਂ ਇਹ ਜਾਣਕਾਰੀ ਦਿੱਤੀ ਗਈ। ਡਾ. ਡੀਨਾ ਹਿੰਸਾ ਨੇ ਦੱਸਿਆ ਕਿ 3 ਦਿਨਾਂ ਵਿੱਚ ਮਹਾਂਮਾਰੀ ਦੇ 863 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਮਹਾਂਮਾਰੀ ਕਾਰਨ 3 ਲੋਕਾਂ ਨੇ ਆਪਣੀ ਜਾਨ ਗੁਆਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button