ਕਿਸਾਨਾਂ ਨੂੰ ਮੋਦੀ ਦਾ ਇੱਕ ਵੱਡਾ ਤੋਹਫ਼ਾ
ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਕ ਟਵੀਟ ਸਾਂਝਾ ਕੀਤਾ। ਮੋਦੀ ਨੇ ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿ ਖਿਆ ਕਿ ਭਾਰਤ ਵੱਲੋਂ ਪਹਿਲੀ ਵਾਰ 400 ਬਿਲੀਅਨ ਡਾਲਰ ਦੇ ਮਾਲ ਨਿਰਯਾਤ ਦਾ ਟੀਚਾ ਹਾਸਲ ਕੀਤਾ ਗਿਅ।
ਕੈਨੇਡਾ ’ਚ ਮੁੜ ਪ੍ਰਦਰਸ਼ਨ ਸ਼ੁਰੂ, ਟਰੱਕ ਐਸੋਸੀਏਸ਼ਨ ਨੇ ਖੋਲ੍ਹਿਆ ਮੋਰਚਾ, ਸਰਕਾਰ ਨੂੰ ਪਈਆਂ ਭਾਜੜਾਂ
ਇਹ ਜਾਣਕਾਰੀ ਸਾਂਝੀ ਕਰਦਿਆਂ ਮੋਦੀ ਨੇ ਕਿਸਾਨਾਂ, ਜੁਲਾਹਿਆਂ, ਨਿਰਮਾਤਾਵਾਂ ਅਤੇ ਨਿਰਯਾਤਕਾਂ ਨੂੰ ਵਧਾਈ ਦਿੱਤੀ ਹੈ। ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਯਾਤਰਾ ਵਿੱਚ ਇਹ ਸਫ਼ਲਤਾ ਸਾਡੀ ਆਤਮ ਨਿਰਭਰ ਦਾ ਇੱਕ ਮੀਲ ਪੱਥਰ ਹੈ।
India set an ambitious target of $400 Billion of goods exports & achieves this target for the first time ever. I congratulate our farmers, weavers, MSMEs, manufacturers, exporters for this success.
This is a key milestone in our Aatmanirbhar Bharat journey. #LocalGoesGlobal pic.twitter.com/zZIQgJuNeQ
— Narendra Modi (@narendramodi) March 23, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.