Breaking NewsD5 specialNewsPunjab

ਹੈ ਕੋਈ ਇਹੋ ਜਿਹਾ Doctor, ਕਬਜ਼ ਤੋਂ ਬਚਣ ਦਾ ਨੁਸਖ਼ਾ ਸੁਣੋ | ‘ਛੋਟਾ ਰੱਬ’ ਬਣ ਕੇ ਕਰਦੈ ਸੇਵਾ

ਪਟਿਆਲਾ : ਫਾਈਵ ਐਲੀਮੈਂਟਸ ਹੈਲਥ ਐਂਡ ਐਜੂਕੇਸ਼ਨ ਸੁਸਾਇਟੀ ‘ਫਨਵਿਲ’ ਵੱਲੋਂ 6 ਜਨਵਰੀ ਨੂੰ ਵਿਸ਼ਵ ਕਬਜ ਮੁਕਤ ਦਿਵਸ ਵਜੋਂ ਮਨਾਇਆ ਗਿਆ। ਜਿੱਥੇ ਲੋਕਾਂ ਨੂੰ ਕਬਜ਼ ਦੀ ਖਤਰਨਾਕ ਬਿਮਾਰੀ ਤੋਂ ਬਚਣ ਲਈ ਨੁਸਖੇ ਦੱਸੇ ਗਏ। ਵੱਡੀ ਗਿਣਤੀ ‘ਚ ਲੋਕਾਂ ਨੇ ਪਹੁੰਚ ਕੇ ਇਸ ਪ੍ਰੋਗ੍ਰਾਮ ਦਾ ਲਾਭ ਉਠਾਇਆ। ਜਿੱਥੇ ਡਾ. ਜੋਗਿੰਦਰ ਟਈਗਰ ਨੇ ਲੋਕਾਂ ਨੂੰ ਦੱਸਿਆ ਕਿ ਕਬਜ਼ ਨਾ ਸਿਰਫ ਸ਼ਰੀਰਕ ਬਿਮਾਰੀ ਹੈ।

ਹੈ ਕੋਈ ਇਹੋ ਜਿਹਾ Doctor, ਕਬਜ਼ ਤੋਂ ਬਚਣ ਦਾ ਨੁਸਖ਼ਾ ਸੁਣੋ | ‘ਛੋਟਾ ਰੱਬ’ ਬਣ ਕੇ ਕਰਦੈ ਸੇਵਾ

ਬਲਕਿ ਇਹ ਹਰ ਉਹ ਰੁਕਾਵਟ ਹੈ ਜੋ ਕਿਸੇ ਇਨਸਾਨ ਜਾਂ ਸਮਾਜ ਦੀ ਤਰੱਕੀ ਵਿੱਚ ਅੜਿੱਕਾ ਬਣਦੀ ਹੈ। ਇਸ ਮੌਕੇ ਫਾਈਵ ਐਲੀਮੈਂਟਸ ਹੈਲਥ ਐਂਡ ਐਜੂਕੇਸ਼ਨ ਸੁਸਾਇਟੀ ‘ਫਨਵਿਲ’ ਵੱਲੋਂ ਪਹੁੰਚੇ ਲੋਕਾਂ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਜਿੱਥੇ ਡਾ. ਜੋਗਿੰਦਰ ਟਾਈਗਰ ਵੱਲੋਂ ਲੋਕਾਂ ਨੂੰ ਸਾਰੇ ਸੰਸਾਰ ਨੂੰ ਕਬਜ਼ ਮੁਕਤ ਬਣਾਉਣ ਦਾ ਸੁਨੇਹਾ ਵੀ ਦਿੱਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button