Breaking NewsD5 specialNewsPoliticsPunjab

ਹੁਣ ਪਿੰਡਾਂ ‘ਚ ਭੁੱਲ ਕੇ ਵੀ ਨਹੀਂ ਵੜਨਗੇ ਕਰੋਨਾ ਦਾ ਟੈਸਟ ਕਰਨ ਵਾਲੇ ਡਾਕਟਰ!

ਮਲੇਰਕੋਟਲਾ : ਚੀਨ ਤੋਂ ਸ਼ੁਰੂ ਹੋਏ ਵਾਇਰਸ ਨੇ ਪੰਜਾਬ ‘ਚ ਹੀ ਨਹੀਂ ਸਗੋਂ ਵਿਦੇਸ਼ਾਂ ‘ਚ ਵੀ ਭਾਰੀ ਤਬਾਹੀ ਮਚਾਈ ਹੋਈ ਹੈ। ਜਿਸ ਦੇ ਕਾਰਨ ਲੋਕਾਂ ਦੇ ਮਨਾ ‘ਚ ਕੋਰੋਨਾ ਪ੍ਰਤੀ ਡਰ ਵੱਧਦਾ ਜਾ ਰਿਹਾ ਹੈ ਡਰ ਵੀ ਏਨਾ ਜਿਆਦਾ ਵੱਧ ਰਿਹਾ ਹੈ ਕਿ ਲੋਕ ਕਰੋਨਾ ਟੈਸਟ ਕਰਵਾਉਣ ਤੋਂ ਘਬਰਾ ਰਹੇ ਹਨ। ਆਏ ਦਿਨ ਸੋਸ਼ਲ ਮੀਡੀਆ ‘ਤੇ ਵੀ ਕਾਫੀ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਜਿਸ ‘ਚ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਕੋਰੋਨਾ ਟੈਸਟ ਨਹੀਂ ਕਰਵਾਉਣਾ। ਅਜਿਹੀ ਹੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

🔴 LIVE 🔴ਕਾਂਗਰਸ ਪ੍ਰਧਾਨ ਦੀ ਹਿੱਲੀ ਕੁਰਸੀ?ਖੜ੍ਹੀ ਹੋਈ ਬਗਾਵਤ,ਸਕੂਲ ‘ਤੇ ਕਾਲਜਾਂ ਨੂੰ ਲੈ ਕੈਪਟਨ ਦਾ ਵੱਡਾ ਐਲਾਨ

ਜਿਸ ‘ਚ ਪਿੰਡ ਵਾਸੀਆਂ ਵੱਲੋ ਸੱਥ ‘ਚ ਖੜ੍ਹ ਕੇ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕੀ ਸਾਡੇ ਪਿੰਡ ‘ਚ ਕੋਈ ਸਿਹਤ ਵਿਭਾਗ ਦਾ ਮੁਲਾਜ਼ਮ ਕੋਰੋਨਾ ਸੈਂਪਲ ਲਈ ਨਾ ਆਵੇ ਜੇਕਰ ਉਹ ਆਇਆ ਤਾਂ ੳਹ ਆਪਣਾ ਜਿੰਮੇਵਾਰ ਆਪ ਹੋਵੇਗਾ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਹੀ ਨਹੀਂ ਸਗੋਂ ਪਿੰਡ ਦੇ ਲੋਕ ਮੀਡੀਆ ਸਾਹਮਣੇ ਵੀ ਇਹੀ ਗੱਲ ਕਹਿ ਰਹੇ ਹਨ ਕਿ ਅਸੀਂ ਕੋਰੋਨਾ ਦਾ ਟੈਸਟ ਨਹੀਂ ਕਰਵਾਉਣਾ। ਮਾਮਲਾ ਮਲੇਰਕੋਟਲਾ ਤੋਂ ਦੇ ਪਿੰਡ ਕਸਬਾ ਭਰਾਲ ਤੋਂ ਸਾਹਮਣੇ ਆਇਆ ਹੈ।

ਸਵੇਰੇ-ਸਵੇਰੇ ਮੁੱਖ ਮੰਤਰੀ ਲਈ ਵੱਡੀ ਖਬਰ || Captain Amarinder Singh

ਜਿਥੇ ਪਿੰਡ ਦੀ ਪੰਚਾਇਤ ਵਲੋਂ ਮਤਾ ਪਾਇਆ ਗਿਆ ਹੈ ਪਿੰਡ ‘ਚ ਸਿਹਤ ਵਿਭਾਗ ਦਾ ਕੋਈ ਵੀ ਮੁਲਾਜ਼ਮ ਨਾ ਆਵੇ। ਫਿਲਹਾਲ ਹਰ ਇਕ ਦੇ ਮਨ ‘ਚ ਇਹੀ ਸਵਾਲ ਉਠ ਰਿਹਾ ਹੈ ਕਿ ਆਖਰਕਾਰ ਇਹ ਵਾਇਰਸ ਕਦੋਂ ਜਾਵੇਗਾ ਅਤੇ ਇਸ ਤੋਂ ਛੁਟਕਾਰਾ ਮਿਲੇਗਾ ਪਰ ਕੁਝ ਲੋਕਾਂ ਦੇ ਇਹ ਇਲਜ਼ਾਮ ਹੁੰਦੇ ਹਨ ਹਸਪਤਾਲਾਂ ‘ਚ ਕਰੋਨਾ ਦੇ ਨਾਂ ‘ਤੇ ਲੋਕਾਂ ਨਾਲ ਲੁੱਟ ਹੋ ਰਹੀ ਹੈ। ਡਾਕਟਰਾਂ ਵੱਲੋਂ ਵੀ ਹਸਪਾਤਲਾਂ ‘ਚ ਅਣਗਹਿਲੀ ਵਰਤੀ ਜਾ ਰਹੀ ਹੈ।

https://www.youtube.com/watch?v=6tPHbww4HUI

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button