NewsBreaking NewsD5 specialPunjab
ਹੁਣ ਥਰਮਲ ਪਲਾਂਟ ਵਾਲਿਆਂ ਨੇ ਕਰਤਾ ਆਹ ਕੰਮ! ਜੇ ਡਟੇ ਰਹੇ ਕਿਸਾਨ ਤਾਂ ਹੋਜੂ ਪੰਜਾਬ ‘ਚ ਲਾਟੂ ਬੰਦ !
ਚੰਡੀਗੜ੍ਹ : ਪੰਜਾਬ ਲਈ ਅਗਲੇ 48 ਘੰਟੇ ਭਾਰੀ ਸਾਬਤ ਹੋਣ ਵਾਲੇ ਹਨ। ਦਰਅਸਲ ਖੇਤੀਬਾੜੀ ਬਿੱਲ ਨੂੰ ਲੈ ਕੇ ਜਾਰੀ ਕਿਸਾਨਾਂ ਦੇ ਅੰਦੋਲਨ ਨਾਲ ਬਿਜਲੀ ਸੰਕਟ ਗਹਿਰਾ ਗਿਆ ਹੈ। ਕਿਸਾਨਾਂ ਦੇ ਵੱਲੋਂ ਰੇਲ ਆਵਾਜਾਈ ਠੱਪ ਹੋਣ ਕਾਰਨ 17 ਦਿਨ ਤੋਂ ਕੋਲੇ ਦੀ ਸਪਲਾਈ ਨਹੀਂ ਹੋ ਰਹੀ।
ਚੀਨ ਨੂੰ ਕੋਰੋਨਾ ਵਾਇਰਸ ਫੈਲਾਉਣ ਦੀ ਸਜ਼ਾ ! ਗਰੀਬ ਦੇਸ਼ਾ ਦਾ ਕਰਜ਼ਾ ਕਰਨਾ ਪੈ ਸਕਦਾ ਮੁਆਫ਼ !
ਪੰਜਾਬ ‘ਚ ਸਰਕਾਰੀ ਅਤੇ ਪ੍ਰਾਈਵੇਟ ਥਰਮਲ ਪਲਾਟਾਂ ‘ਚ ਕੋਲੇ ਦਾ ਭੰਡਾਰ ਨਾਮਮਾਤਰ ਰਹਿ ਗਿਆ ਹੈ। ਸੂਬੇ ਦੇ ਪ੍ਰਾਈਵੇਟ ਅਤੇ ਸਰਕਾਰੀ ਥਰਮਲ ਪਲਾਟਾਂ ‘ਚ ਕੇਵਲ 2 ਤੋਂ 3 ਦਿਨ ਦਾ ਕੋਲਾ ਬਚਿਆ ਹੈ। ਇਸ ਤੋਂ ਇਲਾਵਾ ਪੈਟਰੋਲ, ਡੀਜ਼ਲ ਦੀ ਸਪਲਾਈ ਵੀ ਬੰਦ ਹੋ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.