PunjabTop News

ਸੰਦੀਪ ਗੜਾ ਨੂੰ ਡਾਇਰੈਕਟਰ ਲੋਕ ਸੰਪਰਕ ਦਾ ਦਿੱਤਾ ਚਾਰਜ

ਚੰਡੀਗੜ੍ਹ, 13 ਅਪ੍ਰੈਲ 2023- ਸੀਨੀਅਰ ਪੀਸੀਐਸ ਅਫ਼ਸਰ ਸੰਦੀਪ ਸਿੰਘ ਗੜਾ ਨੂੰ ਡਾਇਰੈਕਟਰ ਲੋਕ ਸੰਪਰਕ ਦਾ ਚਾਰਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸੰਦੀਪ ਗੜਾ ਨੂੰ ਡਾਇਰੈਕਟਰ ਲੋਕ ਸੰਪਰਕ ਦਾ ਆਰਜ਼ੀ ਤੌਰ ‘ਤੇ ਚਾਰਜ ਦਿੱਤਾ ਗਿਆ ਹੈ। 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button