Breaking NewsD5 specialEntertainmentNews

ਸੈਲਫੀ ਕੁਵੀਨ ਨੇ ਇੰਡੀਅਨ ਆਈਡਲ ਦੇ ਸੈੱਟ ‘ਤੇ ਕੀਤੀ ਵਾਪਸੀ, ਜੱਜ ਹਿਮੇਸ਼ ਰੇਸ਼ਮੀਆ ਨੇ ਦਿੱਤਾ ਇਹ ਤੋਹਫ਼ਾ

ਮੁੰਬਈ : ਮਸ਼ਹੂਰ ਗਾਇਕ ਨੇਹਾ ਕੱਕੜ ਨੇ ਹਨੀਮੂਨ ਤੋਂ ਪਰਤਣ ਤੋਂ ਬਾਅਦ ਇੰਡੀਅਨ ਆਈਡਲ 10 ‘ਚ ਬਤੋਰ ਜੱਜ ਸੈੱਟ ‘ਤੇ ਵਾਪਸੀ ਕੀਤੀ ਹੈ। ਸੈੱਟ ‘ਤੇ ਪੁੱਜਣ ਦੇ ਪਹਿਲੇ ਦਿਨ ਸ਼ੋਅ ਦੇ ਜੱਜ ਹਿਮੇਸ਼ ਰੇਸ਼ਮੀਆ ਨੇ ਉਨ੍ਹਾਂ ਨੂੰ ਵਿਆਹ ਦਾ ਗਿਫ਼ਟ ਦਿੱਤਾ। ਜਿਸਨੂੰ ਦੇਖਕੇ ਨੇਹਾ ਕੱਕੜ ਕਾਫ਼ੀ ਖੁਸ਼ ਹੋਈ ਪਰ ਬਾਅਦ ‘ਚ ਉਨ੍ਹਾਂ ਦੀ ਬੋਲਤੀ ਬੰਦ ਹੋ ਗਈ। ਦੱਸ ਦਈਏ ਕਿ ਇਸ ਗਿਫਟ ‘ਚ ਨੇਹਾ ਲਈ ਪਾਣੀ-ਪੁਰੀ ਸੀ, ਜੋ ਕਿ ਨੇਹਾ ਨੂੰ ਕਾਫ਼ੀ ਪਸੰਦ ਹੈ।

ਕੇਂਦਰ ਸਰਕਾਰ ਦਾ ਕਿਸਾਨਾਂ ‘ਤੇ ਵੱਡਾ ਐਕਸ਼ਨ!ਵੱਡੇ ਪ੍ਰਧਾਨ ਨੂੰ ਕੀਤਾ ਗ੍ਰਿਫ਼ਤਾਰ! ਦਿੱਲੀ ਜਾਣ ਦਾ ਤੋਹਫ਼ਾ ?

ਨੇਹਾ ਇਸ ਗਿਫਟ ਨੂੰ ਦੇਖਕੇ ਕਾਫ਼ੀ ਖੁਸ਼ ਹੋਈ। ਸੂਤਰਾਂ ਮੁਤਾਬਕ ਸ਼ੋਅ ਦਾ ਪਹਿਲਾ ਐਪੀਸੋਡ 28 ਨਵੰਬਰ ਤੋਂ ਆਨਏਅਰ ਹੋਵੇਗਾ।ਦੱਸ ਦਈਏ ਕਿ ਇਸ ਪਾਣੀ ਪੁਰੀ ਵਿੱਚ ਖੱਟੇ- ਮਿੱਠੇ ਪਾਣੀ ਦੀ ਬਜਾਏ ਕਰੇਲੇ ਦਾ ਜੂਸ ਇਸਤੇਮਾਲ ਕੀਤਾ ਗਿਆ ਸੀ ਅਤੇ ਇਸ ਬਾਰੇ ‘ਚ ਨੇਹਾ ਕੱਕੜ ਨੂੰ ਨਹੀਂ ਪਤਾ ਸੀ। ਹਿਮੇਸ਼ ਨੇ ਵੀ ਇਸਨੂੰ ਤੱਦ ਤੱਕ ਛੁਪਾ ਕੇ ਰੱਖਿਆ, ਜਦੋਂ ਤੱਕ ਕਿ ਨੇਹਾ ਨੇ ਉਸਨੂੰ ਟੇਸਟ ਨਹੀ ਕਰ ਲਿਆ। ਨੇਹਾ ਕੱਕੜ ਨੂੰ ਹਿਮੇਸ਼ ਵੱਲੋਂ ਦਿੱਤਾ ਗਿਆ ਇਹ ਵਿਆਹ ਦਾ ਗਿਫਟ ਹਮੇਸ਼ਾ ਯਾਦ ਰਹਿਣ ਵਾਲਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button