Breaking NewsD5 specialNewsPoliticsPunjab

ਸੁਖਬੀਰ ਨੇ ਸਟੇਜ ‘ਤੇ ਐਲਾਨ ਕਰਕੇ ਲਿਆ ਪੰਗਾ (ਵੀਡੀਓ)

ਗੁਰਦਾਸਪੁਰ : ਸ਼ਾਇਦ ਜੋ ਅਸੀਂ ਤੁਹਾਨੂੰ ਸੁਣਾਉਣਾ ਚਾਹੁੰਦੇ ਸੀ, ਦਿਖਾਉਣਾ ਚਾਹੁੰਦਾ ਸੀ..ਉਹ ਤੁਸੀਂ ਸੁਣ ਵੀ ਲਿਆ ਤੇ ਦੇਖ ਵੀ ਲਿਆ। ਸੱਤਾ ‘ਚ ਆਉਣ ਲਈ ਹੁਣ ਅਕਾਲੀ ਦਲ ਦੇ ਪ੍ਰਧਾਨ ਲੋਕਾਂ ਨੂੰ ਵਾਅਦਿਆਂ ਤੇ ਦਾਅਵਿਆਂ ਕਰਕੇ ਨਹੀਂ ਬਲਕਿ ਸੈਲਫੀ ਖਿਚਾ ਕੇ ਲੁਭਾਉਣ ਦੀ ਕੋਸ਼ਿਸ਼ ‘ਚ ਜੁਟੇ ਹੋਏ ਹਨ। ਸੁਖਬੀਰ ਬਾਦਲ ਗੁਰਦਾਸਪੁਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ‘ਚ ਵਰਕਰਾਂ ਨਾਲ ਮੀਟਿੰਗ ਕਰਨ ਪੁੱਜੇ।

Read Also ਸੁਖਬੀਰ ਬਾਦਲ ਨੇ ਕਿਉਂ ਪਾਇਆ ਗਾਤਰਾ ? ਕੈਪਟਨ ਦੇ ਵਜ਼ੀਰ ਨੇ ਖੋਲ੍ਹੇ ਰਾਜ਼

ਜਿਥੇ ਉਨਾਂ ਨੇ ਨਾ ਤਾਂ ਲੋਕਾਂ ਦੇ ਕਿਸੇ ਮੁੱਦਿਆਂ ਬਾਰੇ ਵਿਚਾਰ ਚਰਚਾ ਕੀਤੀ ਨਾ ਕੋਈ ਦਾਅਵਾ ਜਾਂ ਵਾਅਦਾ ਕੀਤਾ। ਸਗੋਂ ਲੋਕਾਂ ਨੂੰ ਇਹ ਕਹਿੰਦੇ ਜ਼ਰੂਰ ਦਿਖੇ ਕਿ ਚਾਹੇ ਰਾਤ ਦੇ 12 ਵਜੇ ਜਾਣ ਉਹ ਹਰ ਇਕ ਨਾਲ ਸੈਲਫੀ ਜ਼ਰੂਰ ਲੈਣਗੇ। ਉਥੇ ਹੀ ਸੁਖਬੀਰ ਬਾਦਲ ਨੇ ਪੰਜਾਬ ‘ਚ ਲਾਅ ਐਂਡ ਆਰਡਰ ਦੀ ਵਿਗੜੀ ਸਥਿਤੀ ਤੇ ਵੀ ਸਵਾਲ ਚੁਕੇ ਹਨ। ਹੁਣ ਸਵਾਲ ਇਹ ਖੜਾ ਹੁੰਦਾ ਕਿ ਲੋਕਾਂ ਦੇ ਮੁੱਦੇ ਛੱਡ ਅਕਾਲੀ ਦਲ ਇਸ ਤਰਾਂ ਲੋਕਾਂ ਨਾਲ ਫੋਟੋਆਂ ਖਿਚਵਾ ਕੇ ਚੋਣਾਂ ‘ਚ ਆਪਣਾ ਵਧੀਆਂ ਪ੍ਰਦਰਸ਼ਨ ਕਰ ਪਾਏਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button