Breaking NewsD5 specialNewsPoliticsPunjab

ਸੀਟ ਛੱਡਣ ਪਿੱਛੋ ਜੇ.ਜੇ. ਸਿੰਘ ਦਾ ਖੁਲਾਸਾ, ਕੈਮਰੇ ਅੱਗੇ ਦੱਸਿਆ ਵੱਡਾ ਕਾਰਨ, ਹੁਣ ਪੈਣ ਗਈਆਂ ਸਭ ਨੂੰ ਭਾਜੜਾਂ ! (ਵੀਡੀਓ)

ਜਲੰਧਰ : ਟਕਸਾਲੀ ਵਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਪਣਾ ਉਮੀਦਵਾਰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ ਤੇ ਹੁਣ ਟਕਸਾਲੀਆਂ ਵਲੋਂ ਪਰਮਜੀਤ ਕੌਰ ਖਾਲੜਾ ਦੇ ਹੱਕ ਸਮੱਰਥਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਿਸ ‘ਤੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਅਕਾਲੀ ਦਲ ਵਲੋਂ ਟਕਸਾਲੀਆਂ ‘ਤੇ ਸ਼ਬਦੀ ਕੀਤੇ ਜਾ ਰਹੇ ਹਨ। ਇਸ ਦੇ ਤਹਿਤ ਜਲੰਧਰ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਟਕਸਾਲੀਆਂ ਤੇ ਵੱਡਾ ਸਿਆਸੀ ਹਮਲਾ ਕੀਤਾ ਹੈ।

Read Also ਵਿਰਾਸਤੀ ਕਿਲਾ ਮੁਬਾਰਕ ਵਿਖੇ ਸੰਪੰਨ ਹੋਇਆ ਪਲੇਠਾ ਆਲਮੀ ਕਲਾ ਮੰਚ ‘ਪੰਜਾਬ ਪਨੋਰਮਾ’

ਬਾਦਲ ਨੇ ਕਿਹਾ ਜੇ.ਜੇ. ਸਿੰਘ ਦਾ ਲੋਕ ਚੋਣ ਪ੍ਰਚਾਰ ਦੌਰਾਨ ਵਿਰੋਧ ਹੋ ਰਿਹਾ ਸੀ, ਇਸ ਕਰਕੇ ਉਸ ਨੇ ਟਿਕਟ ਵਾਪਸ ਕਰ ਦਿੱਤੀ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਸੁਖਪਾਲ ਖਹਿਰਾ ਨੂੰ ਕਰੜੇ ਹੱਥੀਂ ਲਿਆ ਹੈ। ਉਧਰ ਦੂਜੇ ਪਾਸੇ ਸਾਬਕਾ ਜਨਰਲ ਜੇ.ਜੇ ਸਿੰਘ ਦਾ ਕਹਿਣਾ ਕਿ ਜਸਵੰਤ ਸਿੰਘ ਖਾਲੜਾ ਦੀ ਸਿੱਖ ਕੌਮ ਲਈ ਦਿੱਤੀ ਕੁਰਬਾਨੀ ਕਾਰਨ ਉਨ੍ਹਾ ਨੇ ਚੋਣ ਨਾ ਲੜ੍ਹਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਤੋਂ ਟਕਸਾਲੀਆਂ ਅਤੇ ਅਕਾਲੀ ਦਲ ਸ਼ਬਦੀ ਜੰਗ ਤੇਜ਼ ਹੁੰਦੀ ਜਾ ਰਹੀ ਹੈ ਪਰ ਟਕਸਾਲੀਆ ਵਲੋਂ ਉਮੀਦਵਾਰ ਵਾਪਿਸ ਲੈਣ ਬਾਅਦ ਇਸ ਹਲਕੇ ਤੋਂ ਮੁਕਾਬਲਾ ਦਿਲਚਸਪ ਹੁੰਦਾ ਦਿਖਾਈ ਦੇ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button