Breaking NewsPunjabTop News

Bathinda News : ਬਠਿੰਡਾ ਦੇ ਪਿੰਡ ਦੂਨੇਵਾਲਾ ਵਿਚ ਪੁਲਿਸ ਤੇ ਕਿਸਾਨਾਂ ਵਿਚਾਲੇ ਹੋਈ ਧੱਕਾਮੁੱਕੀ

ਬਠਿੰਡਾ : ਬਠਿੰਡਾ ਦੇ ਪਿੰਡ ਦੂਨੇਵਾਲਾ ਵਿਚ ਅੱਜ ਕਿਸਾਨ ‘ਤੇ ਪੁਲਿਸ ਆਹਮੋ-ਸਾਹਮਣੇ ਹੋ ਗਏ। ਇਹ ਪ੍ਰਦਰਸ਼ਨ ਭਾਰਤ ਮਾਲਾ ਹਾਈਵੇਅ ਪ੍ਰੋਜੈਕਟ ਨੂੰ ਲੈ ਕੇ ਕੀਤਾ ਗਿਆ ਸੀ। ਦਰਅਸਲ ਕਾਫੀ ਦਿਨਾਂ ਤੋਂ ਕਿਸਾਨ ਉਸ ਜਗ੍ਹਾਂ ‘ਤੇ ਬੈਠੇ ਸਨ ਜਿਥੇ ਭਾਰਤ ਮਾਲਾ ਹਾਈਵੇਅ ਪ੍ਰੋਜੈਕਟ ਦਾ ਕੰਮ ਚੱਲ ਰਿਹਾ ਸੀ। ਅੱਜ ਪੁਲਿਸ ਵੱਲੋਂ ਧਰਨੇ ਵਾਲੀ ਥਾਂ ‘ਤੇ ਪਹੁੰਚ ਕੇ ਕਿਸਾਨਾਂ ਦਾ ਧਰਨਾਂ ਚੁੱਕਵਾ ਦਿੱਤਾ ਗਿਆ।

Harmandir Sahib ’ਚ Blast ਵਾਲੀ ਥਾਂ ਤੋਂ ਸਿੱਧੀਆਂ ਤਸਵੀਰਾਂ, ਕੀ ਕਹਿ ਰਿਹਾ Police ਕਮਿਸ਼ਨਰ |D5 Channel Punjabi

ਹਲਾਂਕਿ ਪੁਲਿਸ ਅਤੇ ਕਿਸਾਨਾਂ ਵਿਚ ਥੋੜ੍ਹੀ ਧੱਕਾ-ਮੁੱਕੀ ਜ਼ਰੂਰ ਹੋਈ। ਪੁਲਿਸ ਨੇ ਕਿਸਾਨਾਂ ਡਿਟੇਨ ਕਰਕੇ ਹਿਰਾਸਤ ‘ਚ ਲੈ ਲਿਆ ਸੀ ਪਰ ਕੁਝ ਦੇਰ ਮੱਗਰੋ ਕਿਸਾਨਾਂ ਨੂੰ ਰਿਹਾ ਵੀ ਕਰ ਦਿੱਤਾ ਗਿਆ। ਕਿਸਾਨਾਂ ਦਾ ਇਲਜ਼ਾਮ ਹੈ ਕਿ ਸਰਕਾਰ ਨੇ ਸਾਡੇ ਬਣਦੇ ਮੁਆਵਜ਼ੇ ਨਹੀਂ ਦਿੱਤੇ। ਪਰ ਦੂਜੇ ਪਾਸੇ ਪ੍ਰਸ਼ਾਸ਼ਨ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਬਣਦੇ ਪੈਸੇ ਕਿਸਾਨਾਂ ਦੇ ਬੈਂਕ ਖਾਤੀਆਂ ਵਿਚ ਆ ਚੁੱਕੇ ਹਨ। ਕਿਸਾਨ ਝੁੱਠਾ ਧਰਨਾਂ ਲੱਗਾ ਕੇ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button