ਸਿੰਗਾਪੁਰ ‘ਚ ਪੰਜਾਬ ‘ਚ ਵਕੀਲ ਰਹੇ ਇਕ ਵਿਅਕਤੀ ਨੂੰ ਕਰੀਬ 4.80 ਲੱਖ ਸਿੰਗਾਪੁਰ ਡਾਲਰਾਂ ਦੇ ਗਬਨ ਦੇ ਮਾਮਲੇ ‘ਚ ਸਿੰਗਾਪੁਰ ‘ਚ 3 ਸਾਲ 11 ਮਹੀਨੇ (ਕਰੀਬ 4 ਸਾਲ) ਦੀ ਸਜ਼ਾ ਸੁਣਾਈ ਗਈ ਹੈ। ਭਾਰਤੀ ਰੁਪਏ ਵਿੱਚ ਇਹ ਰਕਮ ਲਗਭਗ 3 ਕਰੋੜ ਰੁਪਏ ਹੈ। ਇਕ ਨਿਊਜ਼ ਏਜੰਸੀ ਮੁਤਾਬਕ ਪੰਜਾਬ ਦੇ ਰਹਿਣ ਵਾਲੇ ਗੁਰਦੇਵ ਪਾਲ ਸਿੰਘ ਨੂੰ ਸਜ਼ਾ ਦਿੱਤੀ ਗਈ ਹੈ। ਗੁਰਦੇਵ ਪਾਲ ਸਿੰਘ ਨੇ ਇਹ ਧੋਖਾਧੜੀ 2011 ਤੋਂ 2016 ਦਰਮਿਆਨ ਕੀਤੀ ਸੀ। ਉਹ ਗੁਰਦੇਵ ਚੇਓਂਗ ਐਂਡ ਪਾਰਟਨਰਜ਼ (ਜੀਸੀਪੀ) ਨਾਲ ਵਕੀਲ ਸੀ। ਅਦਾਲਤ ਨੇ ਕਰੀਬ 8 ਸਾਲਾਂ ਬਾਅਦ ਆਪਣਾ ਫੈਸਲਾ ਸੁਣਾਇਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.