Breaking NewsD5 specialEntertainmentNewsTop News

ਕਰਵਾ ਚੌਥ ’ਤੇ Govinda ਨੇ ਆਪਣੀ ਪਤਨੀ ਨੂੰ ਦਿੱਤਾ ਖ਼ਾਸ ਤੋਹਫ਼ਾ

ਮੁੰਬਈ: ਬੀਤੀ ਕੱਲ ਪੂਰੇ ਦੇਸ਼ ਵਿੱਚ ਕਰਵਾ ਚੌਥ ਦਾ ਤਿਉਹਾਰ ਬੜੇ ਹੀ ਧੁਮ ਧਾਮ ਨਾਲ ਮਨਾਇਆ ਗਿਆ।ਦੇਸ਼ ਦੀਆਂ ਸਾਰੀਆਂ ਔਰਤਾਂ ਨੇ ਆਪਣੇ-ਆਪਣੇ ਪਤੀਆਂ ਲਈ ਵਰਤ ਰੱਖਿਆ ਅਤੇ ਇਸ ਦੇ ਬਦਲੇ ਹਰ ਕੋਈ ਪਤੀ ਆਪਣੀ ਪਤਨੀ ਨੂੰ ਕੁੱਝ ਨਾ ਕੁੱਝ ਜ਼ਰੂਰ ਗਿਫ਼ਟ ਕਰਦਾ ਹੈ ਠੀਕ ਇਸੇ ਤਰ੍ਹਾਂ ਅਦਾਕਾਰ Govinda ਨੇ ਆਪਣੀ ਪਤਨੀ ਨੂੰ ਤੋਹਫ਼ੇ ਵਿੱਚ BMW ਕਾਰ ਤੋਹਫ਼ੇ ਵਜੋਂ ਦਿੱਤੀ।

ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, ਵੱਡੇ ਗੈਂਗਸਟਰ ਦੇ ਸਾਥੀ ਨੂੰ ਕੀਤਾ ਕਾਬੂ || D5 Channel Punjabi

Govinda ਨੇ ਲਗਜ਼ਰੀ ਕਾਰ ਗਿਫ਼ਟ ਕਰਦਿਆਂ ਆਪਣੀ ਅਤੇ ਆਪਣੀ ਪਤਨੀ ਦੀ ਇੱਕ ਫੋਟੋ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਅਤੇ ਕਿਹਾ ਕਿ “ਅੱਜ ਲਈ ਇਹ ਛੋਟਾ ਜਿਹਾ ਗ੍ਰਿਫ਼ਟ”। Govinda ਵੱਲੋਂ ਸਾਂਝੀ ਕੀਤੀ ਗਈ ਫੋਟੋ ਵਿੱਚ Govinda ਅਤੇ ਉਨ੍ਹਾਂ ਦੀ ਪਤਨੀ Sunita Ahuja ਕਰਵਾ ਚੌਥ ਦੇ ਰੰਗ ਵਿੱਚ ਰੰਗੇ ਨਜ਼ਰ ਆਏ।

 

View this post on Instagram

 

A post shared by Govinda (@govinda_herono1)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button