Breaking NewsD5 specialelection2022NewsPunjabTop News

ਸਾਬਕਾ CM ਪ੍ਰਕਾਸ਼ ਸਿੰਘ ਬਾਦਲ 11ਵੀਂ ਵਾਰ ਪਾਰੀ ਖੇਡਣ ਦੀ ਤਿਆਰੀ ‘ਚ

ਮਲੋਟ : ਪੰਜਾਬ ਦੇ ਬਹੁਚਰਚਿਤ ਵਿਧਾਨ ਸਭਾ ਹਲਕੇ ਲੰਬੀ ਲਈ ਮਿਮਿਟ ਮਲੋਟ ਵਿਖੇ ਮਤਦਾਨ ਕੇਂਦਰ ਬਣਾਇਆ ਗਿਆ ਹੈ। ਜਿਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 11ਵੀਂ ਵਾਰ ਪਾਰੀ ਖੇਡਣ ਲਈ ਤਿਆਰੀ ਵਿਚ ਹਨ।

ਲਓ ਜੀ! ਅੰਮ੍ਰਿਤਸਰ ਪੂਰਬੀ ਦਾ ਨਤੀਜਾ, ਨਵਜੋਤ ਸਿੱਧੂ ਤੇ ਮਜੀਠੀਆ ’ਤੇ ਲੋਕਾਂ ਦਾ ਫੈਸਲਾ ! ਨਤੀਜੇ ਹੋਏ ਇਕ ਤਰਫ਼ਾ!

ਇਸ ਤੋਂ ਇਲਾਵਾ ਲੰਬੀ ਵਿਧਾਨ ਸਭਾ ਹਲਕੇ ਤੋਂ ਆਪ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਅਤੇ ਕਾਂਗਰਸ ਦੇ ਉਮੀਦਵਾਰ ਜਗਪਾਲ ਸਿੰਘ ਅਬੁਲਖੁਰਾਣਾ ਚੋਣ ਮੈਦਾਨ ਵਿਚ ਹਨ। ਅੱਜ ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਣਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button