Breaking NewsD5 specialNewsPoliticsPunjab

ਸਵੇਰੇ-ਸਵੇਰੇ ਮੁੱਖ ਮੰਤਰੀ ਲਈ ਵੱਡੀ ਖਬਰ || Captain Amarinder Singh

ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵੀ ਕੋਰੋਨਾ ਦਾ ਖਤਰਾ ਮੰਡਰਾ ਰਿਹਾ ਹੈ, ਕੈਪਟਨ ਬੀਤੇ ਦਿਨ ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਕਾਂਗਰਸ ਦੇ ਦੋ ਪੌਜ਼ੀਟਿਵ ਵਿਧਾਇਕਾਂ ਕੁਲਬੀਰ ਜੀਰਾ ਤੇ ਨਿਰਮਲ ਸਿੰਘ ਸ਼ੁਤਰਾਣਾ ਦੇ ਸੰਪਰਕ ‘ਚ ਆਏ ਸਨ।  ਵਿਧਾਨ ਸਭਾ ਸੈਸ਼ਨ ਦੌਰਾਨ ਕੁਲਬੀਰ ਜੀਰਾ ਮੁੱਖ ਮੰਤਰੀ ਤੋਂ ਆਸ਼ੀਰਵਾਦ ਲੈਂਦੇ ਨਜਰ ਆਏ ਸਨ, ਜੀਰਾ ਨਾਲ ਤਸਵੀਰ ਕਰਵਾਉਣ ਤੋਂ ਕੁੱਝ ਬਾਅਦ ਹੀ ਕੁੁਲਬੀਰ ਜੀਰਾ ਦੀ ਕੋਰੋਨਾ ਪੌਜ਼ੀਟਿਵ ਰਿਪੋਰਟ ਦਾ ਪਤਾਾ ਲੱਗਾ ਸੀ।

🔴 LIVE 🔴ਕਾਂਗਰਸ ਪ੍ਰਧਾਨ ਦੀ ਹਿੱਲੀ ਕੁਰਸੀ?ਖੜ੍ਹੀ ਹੋਈ ਬਗਾਵਤ,ਸਕੂਲ ‘ਤੇ ਕਾਲਜਾਂ ਨੂੰ ਲੈ ਕੈਪਟਨ ਦਾ ਵੱਡਾ ਐਲਾਨ

ਦਰਅਸਲ ਕੁਲਬੀਰ ਜੀਰਾ ਦੀ ਬੀਤੀ ਸਵੇਰ ਕਰਵਾਈ ਟੈਸਟ ਰਿਪੋਰਟ ਨੈਗੇਟਿਵ ਸੀ, ਪਰ ਪਹਿਲਾਂ ਕਰਵਾਈ ਟੈਸਟਿੰਗ ਦੀ ਰਿਪੋਰਟ ਅੱਜ ਪਾਜ਼ਿਟਿਵ ਆਈ। ਹਾਲਾਂਕਿ ਬਾਅਦ ‘ਚ ਤੀਜੀ ਵਾਰ ਵੀ ਟੈਸਟ ਕਰਵਾਇਆ ਗਿਆ, ਜਿਸਦੀ ਰਿਪੋਰਟ ਵੀ ਪੌਜ਼ੀਟਿਵ ਹੀ ਆਈ ਹੈ। ਫਿਲਹਾਲ ਮੁੱਖ ਮੰਤਰੀ ਇੱਕ ਹਫ਼ਤੇ ਲਈ ਏਕਾਂਤਵਾਸ ‘ਚ ਹਨ, ਉਨ੍ਹਾਂ ਦੀ ਦੋਬਾਰਾ ਟੈਸਟਿੰਗ ਵੀ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button