Breaking NewsD5 specialIndiaNewsTop News

ਸਫੇਦ ਦਾੜੀ ਨੇ Gurmeet Ram Rahim ਨੂੰ ਕੀਤਾ ਪ੍ਰੇਸ਼ਾਨ, ਕਲਰ ਕਰਵਾਉਣ ਦੀ ਮੰਗੀ Permission

ਰੋਹਤਕ : ਸੁਨਾਰੀਆ ਜ਼ੇਲ੍ਹ ‘ਚ ਉਮਰਕੈਦ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਦਰਅਸਲ ਰਾਮ ਰਹੀਮ ਆਪਣੀ ਸਫੇਦ ਦਾੜੀ ਤੋਂ ਪ੍ਰੇਸ਼ਾਨ ਹਨ, ਜਿਸਦੇ ਚੱਲਦਿਆਂ ਉਨ੍ਹਾਂ ਨੇ ਇਸਨੂੰ ਕਲਰ ਕਰਨ ਦੀ ਮੰਗ ਚੁੱਕੀ ਹੈ। ਫਿਲਹਾਲ ਅਜੇ ਤੱਕ ਜ਼ੇਲ੍ਹ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕੋਈ ਮਨਜ਼ੂਰੀ ਨਹੀਂ ਮਿਲੀ।

(Khabran Da Siraa)🔴LIVE :ਪੁਲਿਸ ਨੇ ਕੁੱਟੇ ਭਾਜਪਾ ਵਰਕਰ, ਕਿਸਾਨਾਂ ਦਾ ਵੱਡਾ ਫੈਸਲਾ!ਸਿੱਧੂ ਇੰਜ ਬਣੇਗਾ ਮੁੱਖ ਮੰਤਰੀ

ਦੱਸ ਦਈਏ ਕਿ ਰਾਮ ਰਹੀਮ ਨੂੰ ਸਾਧਵੀ ਯੋਨ ਸ਼ੋਸ਼ਣ ਮਾਮਲੇ ‘ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 27 ਅਗਸਤ 2017 ਨੂੰ 20 – 20 ਸਾਲ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਹੱਤਿਆਕਾਂਡ ‘ਚ ਉਸਨੂੰ ਉਮਰਕੈਦ ਦੀ ਸਜ਼ਾ ਹੋ ਚੁੱਕੀ ਹੈ। ਹਾਲਾਂਕਿ ਅਦਾਲਤ ਨੇ 25 ਅਗਸਤ ਨੂੰ ਉਸਨੂੰ ਸੁਨਾਰੀਆ ਜ਼ੇਲ੍ਹ ‘ਚ ਭੇਜ ਦਿੱਤਾ ਸੀ। ਇਸ ਸਮੇਂ ਉਹ ਜ਼ੇਲ੍ਹ ‘ਚ ਬੰਦ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button