Breaking NewsD5 specialIndiaNewsPolitics

ਸਦਨ ‘ਚ ਮੋਦੀ ਸਰਕਾਰ ਦਾ ਵਜਾਇਆ ਬੈਂਡ ! ਭਗਵੰਤ ਮਾਨ ਵਾਂਗ ਭਾਜਪਾ ਸਿੱਧਾ ਲਲਾਕਾਰਿਆ

Rajya Sabha ‘ਚ Congress MP Viplove Thakur ਦੀ Speech ਦੀ ਹਰ ਪਾਸੇ ਚਰਚਾ ਕਿਉਂ ਹੋ ਰਹੀ ਹੈ। ਬਜਟ ਸੈਸਨ ਵਿੱਚ ਇਸ ਵਾਰ ਰਾਸ਼ਟਰਪਤੀ ਦੇ ਭਾਸ਼ਣ ‘ਤੇ ਚਰਚਾ ਦੌਰਾਨ ਪੀਐਮ ਮੋਦੀ ਤੋਂ ਲੈ ਕੇ ਮੰਤਰੀਆਂ ਅਤੇ ਸਾਂਸਦਾਂ ਨੇ ਜਵਾਬ ਦਿੱਤਾ।

MP Viplove thakur Fires On Narendra Modi in Rajya Sabha (Video)

ਪੀਐਮ ਮੋਦੀ ਦੇ ਭਾਸ਼ਣ ਦੀ ਜਿੱਥੇ ਹਰ ਪਾਸੇ ਚਰਚਾ ਹੋ ਰਹੀ ਹੈ ਤਾਂ ਉਥੇ ਹੀ ਰਾਜ ਸਭਾ ਦੇ ਇੱਕ ਅਤੇ ਸਾਂਸਦ ਦੇ ਭਾਸ਼ਣ ਦੀ ਵੀ ਚਰਚਾ ਹੋ ਰਹੀ ਹੈ। ਇਹ ਹੈ ਵਿਪਲਵ ਠਾਕੁਰ ਜੋ ਹਿਮਾਚਲ ਪ੍ਰਦੇਸ਼ ਤੋਂ ਰਾਜ ਸਭਾ ‘ਚ ਕਾਂਗਰਸ ਸਾਂਸਦ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button