InternationalTop News
ਸਟ੍ਰੀਟ ਲਾਈਟ ਦੇ ਖੰਭੇ ਨਾਲ ਟਕਰਾ ਕੇ ਸੜਕ ’ਤੇ ਮੂਧੇ ਮੂੰਹ ਡਿੱਗਿਆ ਜਹਾਜ਼, 24 ਘੰਟਿਆਂ ‘ਚ ਵਾਪਰੀ ਦੂਜੀ ਘਟਨਾ

ਕੈਲੀਫੋਰਨੀਆ ਦੇ ਸੈਨ ਹੋਜ਼ੇ ਵਿੱਚ ਐਕਸਪ੍ਰੈੱਸਵੇਅ ’ਤੇ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਇੱਕ ਛੋਟਾ ਜਹਾਜ਼ ਬੇਹੱਦ ਘੱਟ ਉਚਾਈ ’ਤੇ ਉੱਡਦਿਆਂ ਸਿੱਧਾ ਸੜਕ ’ਤੇ ਆ ਡਿੱਗਿਆ।
ਟ੍ਰੈਫਿਕ ਸਿਗਨਲ ’ਤੇ ਖੜ੍ਹੀ ਇੱਕ ਕਾਰ ਦੇ ਡੈਸ਼ਕੈਮ ਵਿੱਚ ਕੈਦ ਹੋਏ ਇਸ ਖ਼ੌਫ਼ਨਾਕ ਹਾਦਸੇ ਦੌਰਾਨ ਜਹਾਜ਼ ਦਾ ਇੱਕ ਖੰਭ ਸਟ੍ਰੀਟ ਲਾਈਟ ਦੇ ਖੰਭੇ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਜਹਾਜ਼ ਮੂਧੇ ਮੂੰਹ ਸੜਕ ’ਤੇ ਜਾ ਡਿੱਗਿਆ। ਰਾਹਤ ਦੀ ਗੱਲ ਇਹ ਰਹੀ ਕਿ ਜਹਾਜ਼ ਵਿੱਚ ਸਵਾਰ ਦੋ ਬਾਲਗਾਂ ਅਤੇ ਇੱਕ ਬੱਚੇ ਸਮੇਤ ਤਿੰਨੇ ਯਾਤਰੀ ਇਸ ਭਿਆਨਕ ਹਾਦਸੇ ਵਿੱਚ ਵਾਲ-ਵਾਲ ਬਚ ਗਏ।
ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਵੀਡੀਓ ਫੁਟੇਜ ਮੁਤਾਬਕ, ਇਹ ਹਾਦਸਾ ਸ਼ਨੀਵਾਰ ਨੂੰ ਸੈਨ ਹੋਜ਼ੇ ਵਿੱਚ ਕੈਪੀਟੋਲ ਐਕਸਪ੍ਰੈੱਸਵੇਅ ਅਤੇ ਐਕਸਕੈਲਿਬਰ ਡਰਾਈਵ ਦੇ ਚੌਰਾਹੇ ਨੇੜੇ ਵਾਪਰਿਆ। ਇੱਕ ਛੋਟਾ ਪ੍ਰੋਪੈਲਰ ਵਾਲਾ ਜਹਾਜ਼ ਅਚਾਨਕ ਕਾਫ਼ੀ ਘੱਟ ਉਚਾਈ ’ਤੇ ਅਤੇ ਤਿੱਖੇ ਕੋਣ ਨਾਲ ਉੱਡਦਾ ਦਿਖਾਈ ਦਿੱਤਾ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.