Breaking NewsD5 specialNewsPoliticsPunjab

ਸਟੇਜ ‘ਤੇ ਖੜ੍ਹੇ ਭਗਵੰਤ ਮਾਨ ਨੂੰ ਆਈ ਪੁਰਾਣੀ ਯਾਦ,ਫੇਰ ਦਿਖਾਇਆ ਆਪਣਾ ਰੂਪ,ਹੋ ਗਿਆ ਸ਼ੁੁਰੂ ?

ਪਟਿਆਲਾ : ਆਪਣੀ ਕਾਮੇਡੀ ਨਾਲ ਪੰਜਾਬੀਆਂ ਨੂੰ ਹਸਾਉਣ ਤੋਂ ਬਾਅਦ ਸਿਆਸਤ ‘ਚ ਐਂਟਰੀ ਕਰਨ ਵਾਲੇ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਜਿਨ੍ਹਾਂ ਨੂੰ ਸਿਆਸਤ ‘ਚ ਆਏ ਕਾਫੀ ਸਾਲ ਹੋ ਗਏ ਪਰ ਉਨ੍ਹਾਂ ਦਾ ਕਾਮੇਡੀਅਨ ਅੰਦਾਜ਼ ਉਨ੍ਹਾਂ ਦੇ ਨਾਲ ਹੀ ਹੈ। ਦਰਅਸਲ ਭਗਵੰਤ ਮਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜੋ ਕਿ ਕਿਸੇ ਪਿੰਡ ਦੀ ਪੰਚਇਤ ਨੂੰ ਸੰਬੋਧਨ ਕਰਨ ਦੀ ਹੈ।

🔴 Live॥ ਹੁਣ ਪੂਰਾ ਭਖਿਆ ਕਿਸਾਨੀ ਸੰਘਰਸ਼, ਹੋ ਗਿਆ ਆਰ-ਪਾਰ ਦੀ ਲੜਾਈ ਦਾ ਐਲਾਨ!

ਜਿਸ ‘ਚ ਭਗਵੰਤ ਮਾਨ ਨੇ ਪੰਜਾਬ ਦੇ ਕਿਸਾਨਾਂ ਦੀ ਹਾਲਤ ਬਾਰੇ ਗੱਲਬਾਤ ਕੀਤੀ ਅਤੇ ਅਕਾਲੀਆਂ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਾਮੇਡੀਅਨ ਸਟਾਇਲ ‘ਚ ਖਰੀਆਂ ਖਰੀਆਂ ਸੁਣਾਈਆਂ। ਦੱਸ ਦਈਏ ਕਿ ਭਗਵੰਤ ਮਾਨ ਦਾ ਇਹ ਅੰਦਾਜ਼ ਦੇਖ ਸਭ ਨੂੰ ਇਕ ਬਾਰ ਤਾਂ ਪਹਿਲਾਂ ਵਾਲੇ ਮਾਨ ਦੀ ਯਾਦ ਆ ਗਈ ਹੋਣੀ ਪਰ ਜੋ ਵੀ ਹੈ ਮਾਨ ਦੇ ਇਸ ਵੀਡੀਓ ਦਾ ਲੋਕਾਂ ਵੱਲੋਂ ਵੀ ਖੂਬ ਆਨੰਦ ਲਿਆ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button