Breaking NewsD5 specialNewsPunjab

ਸਕੂਲ ਪ੍ਰਿੰਸੀਪਲ ਨੇ ਮਾਪਿਆਂ ਸਾਹਮਣੇ ਕੀਤਾ ਅਜਿਹਾ ਕੰਮ,ਮੈਡਮਾਂ ਨੇ ਵੀ ਰੱਖ ਲਿਆ ਮੂੰਹ ਤੇ ਹੱਥ!

ਜਲੰਧਰ : ਅਧਿਆਪਕ ਜਿਸ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ ਇੱਕ ਅਧਿਆਪਕ ਆਪਣੀ ਪ੍ਰਮੋਸ਼ਨ ਤੋਂ ਬਾਅਦ ਸਕੂਲ ਦਾ ਪ੍ਰਿੰਸੀਪਲ ਬਣਦਾ ਹੈ। ਭਾਵ ਕਿ ਸਕੂਲ ਦੀਆਂ ਸਾਰੀਆਂ ਜਿੰਮੇਵਾਰੀਆ ਉਸਦੇ ਸਿਰ ‘ਤੇ ਆ ਜਾਂਦੀਆਂ ਹਨ। ਜਦੋਂ ਪ੍ਰਿੰਸੀਪਲ ਅਜਿਜੀ ਕੋਈ ਗਲਤੀ ਕਰੇ ਤਾਂ ਹਰਜਾਨਾ ਪੂਰੇ ਸਕੂਲ ਨੂੰ ਭਰਨਾ ਪੈਦਾ ਹੈ। ਮਾਮਲਾ ਜਲੰਧਰ ਦੇ ਨਿੱਜੀ ਸਕੂਲ ਤੋਂ ਸਾਹਮਣੇ ਆਇਆ ਹੈ। ਜਿੱਥੇ ਮਾਪੇ ਆਪਣੇ ਬੱਚਿਆ ਦੀ ਫ਼ੀਸ ਮੁਆਫ ਕਰਵਾਉਣ ਲਈ ਆਏ ਸਨ ਪਰ ਮਾਪਿਆਂ ਨੂੰ ਕੀ ਪਤਾ ਸੀ ਕਿ ਉਹ ਫ਼ੀਸ ਮੁਆਫ ਤਾਂ ਦੂਰ ਦੀ ਗੱਲ ਪ੍ਰਿਸੀਪਲ ਤੋਂ ਅਜਿਹੇ ਸ਼ਬਦ ਸੁਣਨੇ ਪੈਣਗੇ ਜਿਹੜੇ ਅਸੀਂ ਕਦੇ ਸੋਚੇ ਵੀ ਨਹੀਂ ਹੋਣਗੇ।

🔴 LIVE 🔴 ਸਵੇਰੇ ਸਵੇਰੇ ਆਈ ਵੱਡੀ ਖ਼ਬਰ, ਨਵਜੋਤ ਸਿੱਧੂ ਨੂੰ ਇਕ ਹੋਰ ਝਟਕਾ! Navjot Sidhu | Call- 0175-5000156

ਪ੍ਰਿੰਸੀਪਲ ਵੱਲੋਂ ਵਰਤੀ ਗਈ ਭੱਦੀ ਸ਼ਬਦਾਵਲੀ ਤੋਂ ਬਾਅਦ ਮਾਮਲਾ ਪੂਰਾ ਭੱਖ ਗਿਆ। ਪ੍ਰਿਸੀਪਲ ‘ਤੇ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਸਕੂਲ ਦੇ ਪ੍ਰਿੰਸੀਪਲ ਤੋਂ ਸ਼ਾਇਦ ਕਿਸੇ ਵੀ ਮਾਪੇ ਨੂੰ ਅਜਿਹੀ ਉਮੀਦ ਨਾ ਹੋਵੇ ਜੋ ਇਸ ਪ੍ਰਿੰਸੀਪਲ ਵੱਲੋਂ ਵਰਤੀ ਗਈ।ਜਿਸ ਨੇ ਸਕੂਲ ਦਾ ਨਾਮ ਹੀ ਨਹੀਂ ਸਗੋਂ ਬੱਚਿਆ ਦੇ ਮਾਪਿਆਂ ਦਾ ਵਿਸ਼ਵਾਸ ਤੋੜਿਆ। ਜਿਨ੍ਹਾਂ ਨੂੰ ਇਹ ਲਗਦਾ ਸੀ ਕਿ ਸਾਡੇ ਬੱਚੇ ਕਿਸੇ ਚੰਗੇ ਸਕੂਲ ‘ਚ ਪੜਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button