Breaking NewsD5 specialIndiaNewsPunjab

ਵੱਡੇ ਪੁਲਿਸ ਅਫ਼ਸਰ ਦੀ ਕੋਰੋਨਾ ਵਾਇਰਸ ਨੂੰ ਲੈ ਕੇ Call Recording Viral

ਕਰੋਨਾ ਵਾਇਰਸ ਨਾਮਕ ਬਿਮਾਰੀ ਨੇ ਪੂਰੀ ਦੁਨੀਆਂ ‘ਚ ਹੜਕੰਪ ਮਚਾਇਆ ਹੋਇਆ ਹੈ। ਇਹ ਬਿਮਾਰੀ ਇੰਨੀ ਖ਼ਤਰਨਾਕ ਹੈ ਕਿ ਬੰਦਾ ਆਪਣੀ ਜਾਨ ਤੋੋ ਹੱਥ ਧੌਂ ਬੈਠਦਾ ਹੈ। ਜਿਸ ਦੇ ਕਾਰਨ ਇਸ ਬਿਮਾਰੀ ਤੋਂ ਪੂਰੀ ਦੁਨੀਆਂ ਸਹਿਮੀ ਹੋਈ ਹੈ। ਕੋਰੋਨਾ ਵਾਇਰਸ ਦਾ ਸਹਿਮ ਸਿਰਫ ਆਮ ਲੋਕਾਂ ਤੱਕ ਹੀ ਨਹੀਂ ਸਗੋਂ ਪੁਲਿਸ ਕਰਮਚਾਰੀਆਂ ਤੱਕ ਵੀ ਪਹੁੰਚ ਗਿਆ ਹੈ।

ਵੱਡੇ Police Officer ਤੇ ਜ਼ਨਾਨੀ ਦੀ Call Recording Viral, ਮੱਚਿਆ ਹੜਕੰਪ

ਜੀ ਹਾਂ ਤੁਸੀਂ ਸਹੀ ਸੁਣਿਆ ਇਸ ਗੱਲ ਨੂੰ ਸੱਚ ਕਰਦੀ ਆਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸਦੇ ਵਿੱਚ ਇੱਕ ਔਰਤ ਦੇ ਵੱਲੋਂ ਮਦਦ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਅੱਗੋਂ ਪੁਲਿਸ ਅਫਸਰ ਕਹਿੰਦਾ ‘ਜੇ ਬਚ ਗਿਆ ਤਾਂ ਕਰ ਦੇਵਾਗਾਂ ਕੰਮ’ ਤਾਂ ਅੱਗੋਂ ਜਨਾਨੀ ਉਸ ਪੁਲਿਸ ਅਧਿਕਾਰੀ ਨੂੰ ਪੁੱਛਦੀ ਹੈ ਕਿ ਤੁਹਾਨੂੰ ਕੀ ਹੋਇਆ ਹੈ ਤਾਂ ਅੱਗੋਂ ਉਹ ਕਹਿੰਦਾ ਕੀ ਮੈਨੂੰ ਗੰਭੀਰ ਬਿਾਮਰੀ ਕੋਰੋਨਾ ਵਾਇਰਸ ਹੋਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button