Breaking NewsD5 specialIndiaNews

ਵੱਡੀ ਖਬਰ : ਭਾਰਤ ਸਰਕਾਰ ਦਾ ਚਾਇਨਾ ਦੇ ਖਿਲਾਫ ਸਖ਼ਤ ਕਦਮ, ਚੀਨੀ ਯਾਤਰੀਆਂ ਦੀ ਐਂਟਰੀ ‘ਤੇ ਪਾਬੰਦੀ!

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਭਾਰਤ ਸਰਕਾਰ ਨੇ ਚੀਨ ਦੇ ਖਿਲਾਫ਼ ਸਖ਼ਤ ਰੁਖ ਅਪਣਾਇਆ ਹੈ। ਸਰਕਾਰ ਨੇ ਚਾਇਨਾ ਦੀਆਂ ਕਈ ਐਪਸ ਬੰਦ ਕਰਨ ਤੋਂ ਬਾਅਦ ਹੁਣ ਚੀਨੀ ਯਾਤਰੀਆਂ ਦੀ ਭਾਰਤ ‘ਚ ਐਂਟਰੀ ‘ਤੇ ਰੋਕ ਲਗਾ ਦਿੱਤੀ ਹੈ।

ਦਿੱਲੀ ਤੋਂ ਜਾਰੀ ਹੋਇਆ ਫਰਮਾਨ,ਕਿਸਾਨਾਂ ਬਣਾਉਣਗੇ ਆਪਣਾ ਪ੍ਰਧਾਨ ਮੰਤਰੀ?ਭੰਨੀ ਕੇਂਦਰ ਦੀ ਆਕੜ

ਖ਼ਬਰਾਂ ਮੁਤਾਬਕ ਏਅਰਲਾਈਨਾਂ ਨੂੰ ਸਿਵਲ ਏਵੀਏਸ਼ਨ ਮਿਨੀਸਟ੍ਰੀ ਵੱਲੋਂ ਦੋ ਟੁਕੜਾ ਕਹਿ ਦਿੱਤਾ ਗਿਆ ਹੈ ਕਿਉਕਿ ਉਹ ਚੀਨੀ ਨਾਗਰਿਕਾਂ ਨੂੰ ਉਸ ਫਲਾਈਟ ‘ਚ ਨਾ ਚੜ੍ਹਨ ਦੇਣ ਜੋ ਭਾਰਤ ਆ ਰਹੀਆਂ ਹਨ। ਫਿਲਹਾਲ ਇਸ ਨਾਲ ਸਬੰਧਤ ਕੋਈ ਵੀ ਆਰਡਰ ਜਾਰੀ ਨਹੀਂ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button