Breaking NewsD5 specialEntertainmentNews

ਪੰਜਾਬੀ Singer Master Saleem ਦਾ Phagwara ਪੁਲਿਸ ਨੇ Mask ਦਾ ਕੀਤਾ ਚਲਾਨ

ਫਗਵਾੜਾ – ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਰੋਕਣ ਲਈ ਭਾਵੇਂ ਸਰਕਾਰ ਲੋਕਾਂ ਨੂੰ ਜਾਗਰੂਕ ਕਰਨ ਦੇ ਹਰ ਸਮੇਂ ਯਤਨ ਕਰ ਰਹੀਆਂ ਹਨ, ਜਿਸ ਤੋਂ ਬਾਅਦ ਹੁਣ ਪੁਲਿਸ ਨੇ ਸਖ਼ਤੀ ਕਰ ਦਿੱਤੀ ਹੈ। ਇਸ ਦੌਰਾਨ ਫਗਵਾੜਾ ਸ਼ਹਿਰ ’ਚ ਪੁਲਿਸ ਨੇ ਏ. ਐੱਸ. ਆਈ. ਭਾਰਤ ਭੂਸ਼ਣ ਦੀ ਅਗਵਾਈ ’ਚ ਸ਼ੂਗਰ ਮਿੱਲ ਚੌਕ ’ਚ ਕੀਤੀ ਨਾਕਾਬੰਦੀ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਮਾਸਟਰ ਸਲੀਮ ਦਾ ਮਾਸਕ ਨਾ ਪਾਉਣ ’ਤੇ ਚਲਾਨ ਕੱਟ ਦਿੱਤਾ।

ਲਓ ਜੀ! ਕਿਸਾਨਾਂ ਦੇ ਵੱਡੇ ਆਗੂ ਨੇ ਕਰਤਾ ਐਲਾਨ! ਪੰਜਾਬ ਤੋਂ ਹਜ਼ਾਰਾਂ ਨੌਜਵਾਨ ਦਿੱਲੀ ਵੱਲ ਤੁਰੇ! ਹੁਣ ਗੱਲ ਹੋਊ ਫੈਸਲਾ!

ਮਾਸਟਰ ਸਲੀਮ ਬਿਨਾ ਮਾਸਕ ਦੇ ਫੋਰਚੂਨਰ ਕਾਰ ਵਿੱਚ ਆਪਣੇ ਸਾਥੀਆਂ ਦੇ ਨਾਲ ਜਾ ਰਹੇ ਸਨ ਕਿ ਫਗਵਾੜਾ ਪੁਲਿਸ ਨੇ ਉਨ੍ਹਾਂ ਦਾ ਚਲਾਨ ਕਰ ਦਿੱਤਾ। ਸਲੀਮ ਅਤੇ ਪੁਲਿਸ ਦੇ ਵਿੱਚ ਬਹਿਸ ਵੀ ਹੋਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button