Breaking NewsD5 specialNewsPoliticsPunjab

ਵੋਟਾਂ ਤੋਂ ਐਨ ਪਹਿਲਾਂ ਬਾਦਲਾਂ ਨੂੰ ਬਾਦਲ ਹੀ ਛੱਡ ਕੇ ਭੱਜਿਆ (ਵੀਡੀਓ)

ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਝਟਕਾ ਲੱਗਿਆ ਹੈ। ਅਕਾਲੀ ਦਲ ਯੂਥ ਵਿੰਗ ਆਗੂ ਹਰਸੁੱਖਇੰਦਰ ਸਿੰਘ ਬੱਬੀ ਬਾਦਲ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਲ ਹੋ ਗਏ ਹਨ।

Read Also ਮੋਦੀ ਨੂੰ ਵੋਟਾਂ ਵੇਲੇ ਯਾਦ ਆਏ ਸਫ਼ਾਈ ਕਰਮਚਾਰੀ, ਆਪਣੇ ਹੱਥਾਂ ਨਾਲ ਧੋਤੇ ਪੈਰ |

ਜਿਸ ਦਾ ਐਲਾਨ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਟਕਸਾਲੀਆਂ ਵੱਲੋਂ ਕੀਤੀ ਗਈ ਕਾਨਫਰੰਸ ਦੌਰਾਨ ਕੀਤਾ ਹੈ। ਦੱਸ ਦਈਏ ਕਿ ਬੱਬੀ ਬਾਦਲ ਪਿਛਲੇ ਪੰਦਰਾਂ ਸਾਲ ਤੋਂ ਅਕਾਲੀ ਦਲ ਯੂਥ ਵਿੰਗ ਵਿੱਚ ਸਰਗਰਮ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button