Breaking NewsD5 specialNewsPunjabTop News

ਵੇਰਕਾ ਪਹੁੰਚੇ Navjot Singh Sidhu

ਵੇਰਕਾ: ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ Navjot Singh Sidhu ਅੱਜ ਵੇਰਕਾ ਪਹੁੰਚੇ ਜਿੱਥੇ ਉਨ੍ਹਾਂ ਨੇ ਵੇਰਕਾ ਵਿਚ ਰਹਿੰਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। Navjot Singh Sidhu ਨੇ ਕਿਹਾ ਕਿ ਮੈਂ ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ Priyanka Gandhi ਤੇ Rahul Gandhi ਸਣੇ ਕਾਂਗਰਸ ਪਾਰਟੀ ਨੂੰ ਕਦੇ ਵੀ ਨਹੀਂ ਛੱਡਾਂਗਾ।

ਮਦਨ ਲਾਲ ਜਲਾਲਪੁਰ ਨੂੰ VC ਨਾਲ ਪੰਗਾ ਲੈਣਾ ਪਿਆ ਮਹਿੰਗਾ, ਹਾਈ ਕੋਰਟ ਨੇ ਨੋਟਿਸ ਕੀਤਾ ਜਾਰੀ ?

ਇਸ ਤੋਂ ਇਲਾਵਾ Navjot Singh Sidhu ਨੇ ਆਪਣੇ ਆਪ ਨੂੰ ਪੱਕਾ ਕਾਂਗਰਸੀ ਦੱਸਿਆ।ਇੱਥੋਂ ਤੱਕ Navjot Singh Sidhu ਨੇ ਇਹ ਵੀ ਕਿਹਾ ਕਿ ਉਹ ਮਰਦੇ ਦਮ ਤਕ ਕਾਂਗਰਸ ਨਹੀਂ ਛੱਡਣਗੇ।ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਹਲਕਾ ਪੂਰਬੀ ਤੋਂ ਹੀ ਲੜਾਂਗਾ ਅਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਲੜਾਈ ਜਾਰੀ ਰੱਖਾਂਗਾ ਅਤੇ ਚੋਰ ਨੂੰ ਚੋਰ ਡਾਕੂ ਨੂੰ ਡਾਕੂ ਕਹਿਣ ਤੋਂ ਕਦੇ ਵੀ ਨਹੀਂ ਘਬਰਾਵਾਂਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button