Breaking NewsD5 specialInternationalNewsTop News

ਵਿਸ਼ਵ ਭਰ ’ਚ ਕੋਰੋਨਾ ਵਾਇਰਸ ਦਾ ਕਹਿਰ, ਅੰਕੜਾ ਪਹੁੰਚਿਆ 153.1 ਕਰੋੜ ਤੋਂ ਪਾਰ

ਵਾਸ਼ਿੰਗਟਨ : ਜਾਨਸ ਹਾਪਕਿੰਸ ਯੂਨੀਵਰਸਿਟੀ ਅਨੁਸਾਰ ਕੋਰੋਨਾ ਮਹਾਮਾਰੀ ਦੇ ਮਾਮਲੇ 153.1 ਮਿਲੀਅਨ ਹੋਣ ਨਾਲ ਸਿਖਰ ਤੇ ਪਹੁੰਚ ਗਿਆ ਹੈ ਅਤੇ 3.20 ਮਿਲੀਅਨ ਤੋਂ ਜਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਮੰਗਲਵਾਰ ਸਵੇਰ ਆਪਣੇ ਨਵੀਂ ਅਪਡੇਟ ’ਚ, ਯੂਨੀਵਰਸਿਟੀ ਦੇ ਸੈਂਟਰ ਫਾਰ ਸਿਸਟਮ ਸਾਇੰਸ ਐਡ ਇੰਜੀਨੀਅਰਿੰਗ (ਸੀਐਸਐਸਈ) ਨੇ ਖੁਲਾਸਾ ਕੀਤਾ ਕਿ ਵਰਤਮਾਨ ਗਲੋਬਲ ਕੇਸਲੋਡ ਅਤੇ ਮੌਤ ਦਰ 153,177,931 ਅਤੇ 3,209,349 ਸੀ। ਸੀਐਸਐਸਈ ਅਨੁਸਾਰ ਦੁਨੀਆ ‘ਚ ਸਭ ਤੋਂ ਵੱਧ 32, 470,363 ਅਤੇ 577,492 ਮੌਤਾਂ ਦੇ ਨਾਲ ਅਮਰੀਕਾ ਸਭ ਤੋਂ ਖਰਾਬ ਸਥਿਤੀ ਵਾਲਾ ਦੇਸ਼ ਬਣਿਆ ਹੋਇਆ ਹੈ।

ਹੁਣੇ ਹੁਣੇ ਆਈ ਵੱਡੀ ਖ਼ਬਰ !ਆਇਆ ਮੁੱਖ ਮੰਤਰੀ ਦਾ ਵੱਡਾ ਬਿਆਨ !ਖੁਸ਼ ਕਰਤੇ ਪੰਜਾਬ ਦੇ ਲੋਕ, ਸਿਹਤ ਮੰਤਰੀ ਵੀ ਹੈਰਾਨ !

ਸੰਕਰਮਣ ਦੇ ਸੰਦਰਭ ’ਚ ਭਾਰਤ 19,925,604 ਮਾਮਲਿਆ ਦੇ ਨਾਲ ਦੂਸਰੇ ਸਥਾਨ ਤੇ ਹੈ। ਦੋ ਮਿਲੀਅਨ ਤੋਂ ਵੱਧ ਪੁਸ਼ਟੀ ਕੀਤੇ ਗਏ ਕੋਰੋਨਾ ਵਾਇਰਸ ਦੇ ਮਾਮਲੇ ਵਾਲੇ ਹੋਰ ਦੇਸ਼ ਬ੍ਰਾਜ਼ੀਲ (14,779,529), ਫ੍ਰਾਂਸ (5,717,160), ਤੁਰਕੀ ( 4,900,121), ਰੂਸ ( 4,776,844) , ਯੂ.ਕੇ ( 4,437,505), ਇਟਲੀ ( 4,050,708), ਸਪੇਨ ( 3,540,430), ਜਰਮਨੀ (3,540,430) ਜਰਮਨੀ ਹੈ। 3,438,186, ਅਰਜਨਟੀਨਾ ( 3,021,179), ਕੋਲੰਬੀਆ (2,905,254),ਪੋਲੈਡ (2,805,756), ਈਰਾਨ (2,555,587), ਮੈਕਸੀਕੋ(2,349,900) ਅਤੇ ਯੂਕ੍ਰੇਨ (2,140,838) ਅੰਕੜਿਆ ਦਾ ਪਤਾ ਲੱਗਿਆ ਹੈ।

ਅਕਾਲੀਆਂ ਦੀ ਬੀਬੀ ਫਸੀ ਕਸੂਤੀ !ਪੁਲਿਸ ਨੇ ਕਰਤੀ ਵੱਡੀ ਕਾਰਵਾਈ!

ਮੌਤਾਂ ਦੇ ਮਾਮਲਿਆਂ ’ਚ ਬ੍ਰਾਜ਼ੀਲ 408,622 ਲੋਕਾਂ ਦੇ ਨਾਲ ਦੂਸਰੇ ਸਥਾਨ ਤੇ ਹੈ। 50,000 ਤੋ ਵੱਧ ਦੀ ਮੌਤ ਦੇ ਨਾਲ ਰਾਸ਼ਟਰ ਭਾਰਤ (218,959), ਮੈਕਸੀਕੋ(217,345), ਯੂ ਕੇ ( 127,797), ਇਟਲੀ ( 121,433), ਰੂਸ ( 109,341), ਫ੍ਰਾਂਸ (105,291), ਜਰਮਨੀ (83,362),ਸਪੇਨ (78,293) ਹੈ। ਕੋਲਬੀਆ (75,164), ਇਰਾਨ (72,875) , ਪੋਲੈਡ ( 68,105) , ਅਜ੍ਰਨਟੀਨਾ (64,792), ਪੇਰੂ (62,126) ਅਤੇ ਦੱਖਣ ਅਫਰੀਕਾ ( 54,452) ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button