Breaking NewsD5 specialInternationalNewsTop News

ਵਿਸ਼ਵ ਭਰ ‘ਚ ਕੋਰੋਨਾ ਦਾ ਕਹਿਰ, ਅੰਕੜਾ ਪਹੁੰਚਿਆ 17.05 ਕਰੋੜ ਤੋਂ ਪਾਰ

ਵਾਸ਼ਿੰਗਟਨ : ਪੂਰੇ ਵਿਸ਼ਵ ‘ਚ ਕੋਰੋਨਾ ਦੇ ਮਾਮਲੇ ਵਧ ਕੇ 17.05 ਕਰੋੜ ਹੋ ਗਏ ਹਨ। ਇਸ ਮਹਾਮਾਰੀ ਨਾਲ ਹੁਣ ਤੱਕ ਕੁਲ 35.4 ਲੱਖ ਲੋਕਾਂ ਦੀ ਮੌਤ ਹੋਈ ਹੈ। ਇਹ ਆਂਕੜੇ ਜਾਨਸ ਹਾਪਕਿਨਸ ਯੂਨੀਵਰਸਿਟੀ ਨੇ ਸਾਂਝੇ ਕੀਤੇ ਹਨ। ਮੰਗਲਵਾਰ ਸਵੇਰੇ ਆਪਣੀ ਨਵੀਂ ਅਪਡੇਟ ‘ਚ ਯੂਨੀਵਰਸਿਟੀ ਦੇ ਸੈਂਟਰ ਫਾਰ ਸਿਸਟਮ ਸਾਇੰਸ ਐਂਡ ਇੰਜੀਨੀਅਰਿੰਗ (ਸੀਐਸਐਸਈ) ਨੇ ਖੁਲਾਸਾ ਕੀਤਾ ਕਿ ਵਰਤਮਾਨ ‘ਚ ਕੋਰੋਨਾ ਵਾਇਰਸ ਮਾਮਲੇ ਅਤੇ ਮਰਨ ਵਾਲਿਆਂ ਦੀ ਗਿਣਤੀ 170,580,362 ਅਤੇ 3,546,731 ਸੀ।

ਬਦਲ ਜਾਵੇਗਾ ਤੁਹਾਡਾ ਨਜ਼ਰੀਆ, ਖੁਸ਼ ਤੇ ਸੁਖੀ ਰਹਿਣ ਲਈ ਦੇਖੋ ਇਹ ਵੀਡੀਓ, ਦੂਰ ਹੋਵੇਗੀ ਨਿਰਾਸ਼ਾ, ਨੌਜਵਾਨ ਜਰੂ੍ਰਰ ਦੇਖਣ !

ਰਿਪੋਰਟ ਮੁਤਾਬਕ ਦੁਨੀਆ ਦੇ ਸਭ ਤੋਂ ਜਿਆਦਾ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ 33,264,380 ਅਤੇ 594,568 ਦੇ ਨਾਲ ਅਮਰੀਕਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਬਣਿਆ ਹੋਇਆ ਹੈ। ਕੋਰੋਨਾ ਸੰਕਰਮਣ ਦੇ ਮਾਮਲਿਆਂ ‘ਚ ਭਾਰਤ 28,047,534 ਮਾਮਲਿਆਂ ਦੇ ਨਾਲ ਦੂਜੇ ਸਥਾਨ ‘ਤੇ ਹੈ।

🔴LIVE ||ਦਿੱਲੀ ‘ਚ ਕਾਂਗਰਸ ਦੀ ਮੀਟਿੰਗ,ਅੰਦਰਲੀਆਂ ਗੱਲਾਂ ਆਈਆਂ ਬਾਹਰ!ਅੰਦੋਲਨ ਦਾ ਅਸਰ, ਭਾਜਪਾ ਆਗੂ ਨੇ ਦਿੱਤਾ ਅਸਤੀਫ਼ਾ

ਸੀਐਸਐਸਈ ਦੇ ਅੰਕੜਿਆ ਅਨੁਸਾਰ 30 ਲੱਖ ਤੋਂ ਜ਼ਿਆਦਾ ਮਾਮਲਿਆਂ ਵਾਲੇ ਹੋਰ ਦੇਸ਼ ਬ੍ਰਾਜ਼ੀਲ (16,545,554), ਫ਼ਰਾਂਸ (5 ,728,788), ਤੁਰਕੀ (5, 249 , 404), ਰੂਸ (5 , 013 , 512) , ਯੂਕੇ (4 , 503 , 224) , ਇਟਲੀ (4 , 217 , 821) , ਅਰਜਨਟੀਨਾ (3 , 781 , 784) , ਜਰਮਨੀ (3 , 689 , 921) , ਸਪੇਨ (3 , 678 , 390) ਅਤੇ ਕੋਲੰਬੀਆ (3 , 406 , 456) ਹਨ ।

ਕਾਂਗਰਸ ਦੀ ਮੀਟਿੰਗ ਤੋਂ ਬਾਅਦ ਵੱਡੇ ਖੁਲਾਸੇ!ਆਹ ਮੰਤਰੀ ਨੇ ਦੱਸਤੀਆਂ ਅੰਦਰਲੀਆਂ ਗੱਲਾਂ! ਆਇਆ ਸਿਆਸੀ ਭੂਚਾਲ!

ਕੋਰੋਨਾ ਨਾਲ ਹੋਈਆਂ ਮੌਤਾਂ ਦੇ ਮਾਮਲਿਆਂ ‘ਚ ਬ੍ਰਾਜ਼ੀਲ 462 , 791 ਗਿਣਤੀ ਦੇ ਨਾਲ ਦੂਜੇ ਨੰਬਰ ‘ਤੇ ਹੈ। ਭਾਰਤ (329 , 100 ), ਮੈਕਸੀਕੋ (223 , 507) , ਯੂਕੇ (128 , 044) , ਇਟਲੀ (126 , 128) , ਰੂਸ (119 , 464) ਅਤੇ ਫ਼ਰਾਂਸ (109 , 690) ਨਾਲ ਮਰਨ ਵਾਲਿਆਂ ਦੀ ਗਿਣਤੀ 100, 000 ਤੋਂ ਜ਼ਿਆਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button