IndiaTop News

ਵਿਦੇਸ਼ਾਂ ਚ ਲੁੱਕੇ ਫਰਾਰ ਬਦਨਾਮ ਗੈਂਗਸਟਰਾਂ ਤੇ NIA ਨੇ ਰੱਖਿਆ ਲੱਖਾਂ ਦਾ ਇਨਾਮ

NIA ਵੱਲੋਂ ਅੱਤਵਾਦੀਆਂ ਤੇ ਗੈਂਗਸਟਰਾਂ ਨੂੰ ਫੜਨ ਲਈ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। NIA ਵੱਲੋਂ ਪੰਜਾਬ ਅਤੇ ਹਰਿਆਣਾ ਦੇ 8 ਗੈਂਗਸਟਰਾਂ ਨੂੰ ਭਗੌੜਾ ਐਲਾਨਿਆ ਹੈ। ਗੈਂਗਸਟਰਾਂ ਤੇ NIA ਨੇ 1 ਤੋਂ 5 ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਬੰਬੀਹਾ ਗਰੁੱਪ ਨੂੰ ਆਪਰੇਟ ਕਰ ਰਹੇ ਲੱਕੀ ਪਟਿਆਲ ਅਤੇ ਅਰਸ਼ਦੀਪ ਡਾਲਾ ‘ਤੇ 5 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ।

ਗੁਰਪਿੰਦਰ ਡੱਲਾ ਅਤੇ ਸੁੱਖਾ ਦੁੱਨੇਕੇ ‘ਤੇ 1-1 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਸੰਦਪੀਪ ਤੇ ਦਿਨੇਸ਼ ਗਾਂਧੀ ਤੇ ਵੀ 1-1 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਇਹ ਸਾਰੇ ਫਰਾਰ ਵਿਦੇਸ਼ਾਂ ਵਿੱਚ ਲੁੱਕੇ ਹੋਏ ਹਨ

NIA ਵੱਲੋਂ ਸਾਰਿਆਂ ਗੈਂਗਸਟਰਾਂ ਦਾ  ਪੋਸਟਰ ਜਾਰੀ ਕਰ ਕਿਹਾ ਗਿਆ ਹੈ ਜੋ ਵੀ ਇਨ੍ਹਾਂ ਗੈਗਸਟਰਾਂ ਦਾ ਨਾਮ ਅਤੇ ਪੱਤਾ ਸਾਂਝਾ ਕਰੇਗਾ ਉਸ ਦਾ ਨਾਮ ਗੁਪਤ ਰੱਖਿਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button