Breaking NewsD5 specialEntertainmentNewsPunjab

ਵਿਆਹ ਦੇ ਬੰਧਨ ‘ਚ ਬੱਝੇ Yuvraj Hans, Binnu Dhillon ਸਣੇ ਹੋਰ ਕਲਾਕਾਰਾਂ ਨੇ ਪਾਈਆਂ ਧਮਾਲਾਂ, ਦੇਖੋ LIVE ਤਸਵੀਰਾਂ (ਵੀਡੀਓ)

ਜਲੰਧਰ : ਪੰਜਾਬ ਦਾ ਜਲੰਧਰ ਸ਼ਹਿਰ ਇਕ ਵਾਰ ਫਿਰ ਤੋਂ ਇਕ ਸਟਾਰ ਕਲਾਕਾਰ ਦੇ ਵਿਆਹ ਦਾ ਗਵਾਹ ਬਣਿਆ। ਜਲੰਧਰ ਵਿਖੇ ਰਾਜ ਗਾਇਕ ਹੰਸ ਰਾਜ ਹੰਸ ਦੇ ਬੇਟੇ ਯੁਵਰਾਜ ਹੰਸ ਦਾ ਵਿਆਹ ਹੋਇਆ । ਇਸ ਵਾਰ ਜਲੰਧਰ ਦੀ ਨੂੰਹ ਬਣੀ ਹੈ ਪ੍ਰਸਿੱਧ ਟੀ.ਵੀ. ਕਲਾਕਾਰ ਮਾਨਸੀ ਸ਼ਰਮਾ ਇਸ ਖੁਸ਼ੀ ਦੀ ਘੜੀ ‘ਚ ਸ਼ਾਮਿਲ ਹੋਣ ਲ਼ਈ ਕਈ ਉਘੇ ਕਲਾਕਾਰ ਵੀ ਪੁਹੰਚੇ। ਜਿਨ੍ਹਾਂ ਨੇ ਆਪਣੇ ਗਾਣਿਆ ਰਾਹੀ ਪੂਰੇ ਵਿਆਹ ਚ ਰੋਣਕਾਂ ਲਗਾ ਦਿੱਤੀਆਂ, ਜਿਸ ਦੀ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ।

Read Also ਵਿਆਹ ਤੋਂ ਪਹਿਲਾਂ ਸੁਣੋਂ ਬਲਜਿੰਦਰ ਕੌਰ ਦਾ ਵੱਡਾ ਪਲਾਨ (ਵੀਡੀਓ)

ਜ਼ਿਕਰਜੋਗ ਹੈ ਕਿ ਯੁਵਰਾਜ ਹੰਸ ਕਈ ਪੰਜਾਬੀ ਫ਼ਿਲਮਾਂ ਵਿਚ ਆਪਣੀ ਅਦਾਇਗੀ ਦਾ ਹੁਨਰ ਦਿਖਾ ਚੁੱਕਾ ਹੈ ਉਧਰ ਮਾਨਸੀ ਸ਼ਰਮਾ ਵੀ ਟੀ.ਵੀ. ਸੀਰੀਅਲ ” ਦੇਵੋਂ ਕੇ ਦੇਵ ਮਹਾਦੇਵ, ਉਤਰਨ, ਪਵਿਤਰ ਰਿਸ਼ਤੇ ” ਵਿਚ ਆਪਣਾ ਅਦਾਕਾਰੀ ਨਾਲ ਸਬ ਨੂੰ ਪ੍ਰਭਾਵਿਤ ਕਰ ਚੁਕੀ ਹੈ। ਕਰੀਬ ਦੋ ਸਾਲ ਪਹਿਲਾਂ ਇਕ ਪ੍ਰੋਗਰਾਮ ਤੋਂ ਸ਼ੁਰੂ ਹੋਈ ਇਨਾਂ ਦੀ ਦੋਹਾਂ ਦੀ ਦੋਸਤੀ ਬੀਤੇ ਕਲ੍ਹ ਪੂਰੀ ਉਮਰ ਦੇ ਸਾਥ ਵਿਚ ਬਦਲ ਗਈ। ਕਲ ਰਾਤ ਹੋਈ ਵਿਆਹ ਦੀ ਪਾਰਟੀ ਵਿਚ ਪੂਰੇ ਪਰਿਵਾਰ ਨੇ ਮਹਿਮਾਨਾਂ ਨਾਲ ਮਿਲਕੇ ਜਸ਼ਨ ਮਨਾਇਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button