Breaking NewsD5 specialNewsPunjabTop News

ਲੁਧਿਆਣਾ ‘ਚ ਕਾਂਗਰਸ ਛੱਡਣ ਵਾਲੇ ਇਹ ਨੇਤਾ ਬਣੇ ‘ਆਪ’ ਦੇ ਵਿਧਾਇਕ

ਲੁਧਿਆਣਾ : ਪੰਜਾਬ ‘ਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੱਗਭੱਗ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੇ ਟਿਕਟ ਨਾ ਮਿਲਣ ਤੋਂ ਨਾਰਾਜ਼ ਹੋ ਕੇ ਦੂਜੀਆਂ ਪਾਰਟੀਆਂ ‘ਚ ਸ਼ਾਮਲ ਹੋਣ ਦਾ ਰਿਕਾਰਡ ਕਾਇਮ ਕੀਤਾ ਹੈ। ਇਹਨਾਂ ਵਿਚੋਂ ਕਈ ਨੇਤਾਵਾਂ ਨੂੰ ਦੂਜੀਆਂ ਪਾਰਟੀਆਂ ਤੋਂ ਟਿਕਟ ਮਿਲ ਵੀ ਗਈ ਅਤੇ ਉਹ ਵਿਧਾਇਕ ਬਨਣ ‘ਚ ਕਾਮਯਾਬ ਹੋ ਗਏ ਹਨ, ਜਿਨ੍ਹਾਂ ’ਚ ਇਕੱਲੇ ਲੁਧਿਆਣਾ ਦੇ 6 ਆਗੂ ਹਨ, ਜੋ ਕਾਂਗਰਸ ਛੱਡਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਬਣ ਗਏ ਹਨ, ਜਿਨ੍ਹਾਂ ’ਚ ਕੁਲਵੰਤ ਸਿੱਧੂ, ਅਸ਼ੋਕ ਪਰਾਸ਼ਰ ਪੱਪੀ, ਗੁਰਪ੍ਰੀਤ ਗੋਗੀ, ਹਰਦੀਪ ਮੁੰਡੀਆਂ, ਭੋਲਾ ਗਰੇਵਾਲ, ਹਾਕਮ ਸਿੰਘ ਠੇਕੇਦਾਰ ਦੇ ਨਾਂ ਸ਼ਾਮਲ ਹਨ।

ਲਓ! ਪਹਿਲੀ ਮੀਟਿੰਗ ’ਚ ਭਗਵੰਤ ਮਾਨ ਨੇ ਲਏ ਵੱਡੇ ਫ਼ੈਸਲੇ! ਨਵੀਂ ਕੈਬਨਿਟ ਦਾ ਐਲਾਨ? D5 Channel Punjabi

ਇਨ੍ਹਾਂ ਨੇਤਾਵਾਂ ਨੇ ਵੀ ਬਦਲੀਆਂ ਪਾਰਟੀਆਂ —
ਮਦਨ ਲਾਲ ਬੱਗਾ : ਕਾਂਗਰਸ ਤੇ ਅਕਾਲੀ ਦਲ ’ਚ ਰਹਿ ਚੁੱਕੇ ਹਨ।
ਮਨਿੰਦਰ ਗਿਆਸਪੁਰਾ : ਲੋਕ ਇਨਸਾਫ ਪਾਰਟੀ ਦੀ ਟਿਕਟ ’ਤੇ ਫਤਿਹਗੜ੍ਹ ਸਾਹਿਬ ਸੀਟ ਤੋਂ ਚੋਣ ਲੜ ਚੁੱਕੇ ਹਨ।
ਇਨ੍ਹਾਂ ਨੂੰ ਇਕ ਅਤੇ ਦੋ ਵਾਰ ਦੀ ਹਾਰ ਤੋਂ ਬਾਅਦ ਮਿਲੀ ਜਿੱਤ
ਲੁਧਿਆਣਾ ’ਚ ਆਮ ਆਦਮੀ ਪਾਰਟੀ ਦੇ ਜੋ ਵਿਧਾਇਕ ਬਣੇ ਹਨ, ਉਨ੍ਹਾਂ ’ਚੋਂ ਅਸ਼ੋਕ ਪਰਾਸ਼ਰ ਪੱਪੀ, ਜੀਵਨ ਸਿੰਘ ਸੰਗੋਵਾਲ ਇਕ ਅਤੇ ਮਦਨ ਲਾਲ ਬੱਗਾ, ਭੋਲਾ ਗਰੇਵਾਲ ਨੂੰ 2 ਵਾਰ ਦੀ ਹਾਰ ਤੋਂ ਬਾਅਦ ਜਿੱਤ ਮਿਲੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button