Breaking NewsD5 specialNewsPoliticsPunjabTop News

ਲੁਧਿਆਣਾ ‘ਚ ਅਕਾਲੀ ਵਰਕਰਾਂ ਵੱਲੋਂ ਕਾਂਗਰਸੀ ਆਗੂ ਦਾ ਕਤਲ

ਲੁਧਿਆਣਾ : ਟਿੱਬਾ ਦੇ ਸਵਤੰਤਰ ਨਗਰ ਵਿੱਚ ਅਕਾਲੀ ਵਰਕਰਾਂ ਨੇ ਇੱਕ ਕਾਂਗਰਸੀ ਆਗੂ ਦਾ ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਦੀ ਪਹਿਛਾਣ ਮੰਗਤ ਰਾਮ ਵਜੋਂ ਕੀਤੀ ਹੈ।

ਭਗਵੰਤ ਮਾਨ ਦੇ ਜਿਲ੍ਹੇ ਤੋਂ SSP ਮਨਦੀਪ ਸਿੰਘ ਸਿੱਧੂ ਦੀ ਚਿਤਾਵਨੀ, ਕਰਤਾ ਵੱਡਾ ਐਲਾਨ D5 Channel Punjabi

ਮੰਗਤ ਰਾਮ ਉਰਫ ਮੰਗਾਂ ਦੀ ਉਮਰ ਤਕਰੀਬਨ 58 ਸਾਲਾਂ ਦੀ ਦੱਸੀ ਜਾ ਰਹੀ ਹੈ। ਮੰਗਤ ਰਾਮ 12 ਨੰਬਰ ਵਾਰਡ ਦਾ ਕਾਂਗਰਸ ਪਾਰਟੀ ਦਾ ਪ੍ਰਧਾਨ ਸੀ । ਪੁਲਿਸ ਵੱਲੋਂ ਮਾਮਲੇ ਵਿੱਚ ਅਕਾਲੀ ਵਰਕਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button