InternationalTop News

ਲੀਕ ਪਾਰਟੀ ਵੀਡੀਓ ਹੰਗਾਮੇ ਤੋਂ ਬਾਅਦ ਫਿਨਲੈਂਡ ਦੀ PM ਸਨਾ ਮਾਰਿਨ ਦਾ ਡਰੱਗਜ਼ ਟੈਸਟ ਨਕਰਾਤਮਕ

ਹੇਲਸਿੰਕੀ : ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਾਰਿਨ ਦਾ ਡਰੱਗ ਟੈਸਟ ਨੈਗੇਟਿਵ ਆਇਆ ਹੈ। ਜਾਣਕਾਰੀ ਮੁਤਾਬਕ ਪਿਛਲੇ ਹਫ਼ਤੇ ਪੀਐੱਮ ਸਨਾ ਮਾਰਿਨ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ।

Corruption Case : ਕਸੂਤਾ ਫਸਿਆ Bharat Bhushan Ashu! ਕਾਂਗਰਸੀ ਲੀਡਰਾਂ ਨੂੰ ਪਈ ਬਿਪਤਾ | D5 Channel Punjabi

ਜਿਸ ਬਾਰੇ ਦਾਅਵਾ ਕੀਤਾ ਗਿਆ ਸੀ ਕਿ ਉਸ ਨੇ ਆਪਣੇ ਦੋਸਤਾਂ ਨਾਲ ਪਾਰਟੀ ਦੌਰਾਨ ਨਸ਼ਾ ਕੀਤਾ ਸੀ। ਹਾਲਾਂਕਿ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੀਐੱਮ ਸਨਾ ਮਾਰਿਨ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਜਿਸ ਤੋਂ ਬਾਅਦ ਉਸ ਨੇ ਸੋਮਵਾਰ ਨੂੰ ਡਰੱਗਜ਼ ਟੈਸਟ ਦਿੱਤਾ। ਇਸ ਟੈਸਟ ਵਿੱਚ ਉਹ ਨੈਗੇਟਿਵ ਪਾਈ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button