Breaking NewsD5 specialNewsPunjab

ਲਓ ਜੀ! ਹੁਣ ਨਹੀਂ ਹੋ ਸਕਦੀ ਬੇਅਦਬੀ! ਤਰੁੰਤ ਫੜਿਆ ਜਾਵੇਗਾ ਦੋਸ਼ੀ, ਲੱਭ ਲਿਆ ਪੱਕਾ ਹੱਲ !

ਤਰਨਤਾਰਨ : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਸਨ। ਹੁਣ ਇਨ੍ਹਾਂ ਬੇਅਦਬੀਆਂ ਨੂੰ ਰੋਕਣ ਲਈ ਵਿਸ਼ਾਲ ਨਾਮ ਦੇ ਵਿਅਕਤੀ ਨੇ ਇੱਕ ਅਜਿਹੀ ਚੀਜ ਬਣਾਈ ਹੈ ਕਿ  ਜੋ ਕਿ ਗੁਰਦੁਆਰਾ ਸਾਹਿਬ ਦੇ ਦਰਵਾਜੇ ਦੇ ਅੰਦਰ ਬਾਹਰ ਚਾਹੇ ਕੋਈ ਵੀ ਜਗ੍ਹਾ ਹੋਵੇ ਉੱਥੇ ਲਗਾ ਦਿੱਤੀ ਜਾਵੇਗੀ।

🔴LIVE🔴ਕੈਪਟਨ ਦਾ ਕਿਸਾਨਾਂ ਲਈ ਵੱਡਾ ਬਿਆਨ!ਕੇਂਦਰ ਨੇ ਕਿਸਾਨਾਂ ਲਈ ਜਾਰੀ ਕੀਤਾ ਨਵਾਂ ਫਰਮਾਨ!

ਜੇਕਰ ਕੋਈ ਸ਼ਰਾਰਤੀ ਅਨਸਰ ਅੰਦਰ ਵੜਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸੇ ਸਮੇਂ ਸਾਇਲੈਂਸ ਵਜੇਗਾ ਜਿਸਦੇ ਨਾਲ ਉਹ ਫੜਿਆ ਜਾਵੇਗਾ। ਵਿਸ਼ਾਲ ਨੇ ਕਿਹਾ ਹੈ ਕਿ ਇਸਨੂੰ ਲਗਾਉਣ ਨਾਲ ਕੋਈ ਵੀ ਧਾਰਮਿਕ ਸਥਾਨ ਹੋਵੇ ਸ਼ਰਾਰਤੀ ਅਨਸਰ ਫੜੇ ਜਾਣਗੇ ਅਤੇ ਇਹ ਮੋਬਾਇਲਾਂ ‘ਚ ਫਿਟ ਹੁੰਦਾ ਹੈ। ਸਾਇਲੈਂਸ ਵਜੇਗਾ ਅਤੇ ਉਨ੍ਹਾਂ ਨੂੰ ਪਤਾ ਚੱਲ ਜਾਵੇਗਾ ਕਿ ਅੰਦਰ ਕੋਈ ਵੜ ਗਿਆ ਹੈ ਤਾਂ ਉਸੇ ਸਮੇਂ ਉਸਨੂੰ ਫੜਿਆ ਜਾ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button