Breaking NewsD5 specialNewsPoliticsPunjab

ਲਓ ਜੀ ਨਵਜੋਤ ਸਿੱਧੂ ਲਈ ਆਈ ਖੁਸ਼ਖ਼ਬਰੀ, ਵਿਰੋਧੀਆਂ ਦੇ ਮੂੰਹਾਂ ਰਹਿ ਗਏ ਅੱਡੇ (ਵੀਡੀਓ)

ਗੰਨਾ ਕਾਸ਼ਤਕਾਰਾਂ ਦੀਆਂ ਮੰਗਾਂ ਅੱਗੇ ਝੁਕੀ ਸੂਬਾ ਸਰਕਾਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੰਡ ਮਿੱਲ ਮਾਲਕਾਂ ਨਾਲ ਕੀਤੀ ਮੁਲਾਕਾਤ, ਮੀਟਿੰਗ ਤੋਂ ਬਾਅਦ ਗੰਨੇ ਦੀ ਕੀਮਤ 310 ਰੁਪਏ ਪ੍ਰਤੀ ਕੁਇੰਟਲ ਕੀਤੀ ਤੈਅ।

ਅਕਾਲੀ ਦਲ ਨੇ ਖੋਲਿਆ ਸੂਬਾ ਸਰਕਾਰ ਖਿਲਾਫ਼ ਮੋਰਚਾ,ਸੁਖਬੀਰ ਬਾਦਲ ਦੀ ਅਗਵਾਈ ‘ਚ ਕੋਰ ਕਮੇਟੀ ਦੀ ਮੀਟਿੰਗ ਅੱਜ, ਗੰਨੇ ਦੇ ਮੁੱਲ ਨੂੰ ਲੈ ਕੇ ਸੂਬਾ ਸਰਕਾਰ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼।

Read Also ਨਵਜੋਤ ਸਿੱਧੂ ਦਾ ਤੀਜੀ ਧਿਰ ਨੇ ਕੀਤਾ ਸਵਾਗਤ, ਦੋਵੇਂ ਬਾਹਾਂ ਖੋਲ੍ਹ ਕੇ ਕਿਹਾ ਆਓ ਜੀ ਆਓ (ਵੀਡੀਓ)

ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਕੀਤਾ ਸੰਗਠਨਾਤਮਕ ਢਾਂਚੇ ਦਾ ਵਿਸਤਾਰ, ਪੰਜਾਬ-ਹਰਿਆਣਾ ਹਾਈਕੋਰਟ ਦੇ ਵਕੀਲਾਂ ‘ਤੇ ਆਧਾਰਿਤ ਇਕ ਲੀਗਲ ਪੈਨਲ ਦਾ ਕੀਤਾ ਗਠਨ।

ਅੰਮ੍ਰਿਤਸਰ ‘ਚ 13ਵੇਂ 5 ਰੋਜ਼ਾ ਪਾਇਟੈਕਸ ਮੇਲੇ ਦਾ ਆਯੋਜਨ, ਨਵਜੋਤ ਸਿੰਘ ਸਿੱਧੂ ਅਤੇ ਓ.ਪੀ. ਸੋਨੀ ਅੱਜ ਕਰਨਗੇ ਉਦਘਾਟਨ, ਮੇਲੇ ‘ਚ ਕਈ ਮੁਲਕਾਂ ਦੇ ਕਾਰੋਬਾਰੀ ਲੈਣਗੇ ਭਾਗ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button