IndiaPunjabTop News

ਰੱਖਿਆ ਮੰਤਰੀ ਰਾਜਨਾਥ ਸਿੰਘ ਭੱਲਕੇ ਆਉਣਗੇ ਚੰਡੀਗੜ੍ਹ

ਚੰਡੀਗੜ੍ਹ : ਰੱਖਿਆ ਮੰਤਰੀ ਰਾਜਨਾਥ ਸਿੰਘ ਸੋਮਵਾਰ ਨੂੰ ਸੈਕਟਰ-18 ਸਥਿਤ ਏਅਰ ਫੋਰਸ ਹੈਰੀਟੇਜ ਸੈਂਟਰ ਦਾ ਉਦਘਾਟਨ ਕਰਨ ਚੰਡੀਗੜ੍ਹ ਪਹੁੰਚ ਰਹੇ ਹਨ। ਉਹ ਸੈਕਟਰ-18 ਸਥਿਤ ਸਰਕਾਰੀ ਪ੍ਰੈੱਸ ਭਵਨ ਵਿੱਚ ਬਣੇ ਏਅਰ ਫੋਰਸ ਹੈਰੀਟੇਜ ਸੈਂਟਰ ਵਿੱਚ ਪਹੁੰਚ ਕੇ ਉਦਘਾਟਨ ਕਰਨਗੇ। ਉਦਘਾਟਨ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਰੱਖਿਆ ਮੰਤਰੀ ਸਵੇਰੇ 11 ਵਜੇ ਏਅਰ ਫੋਰਸ ਹੈਰੀਟੇਜ ਸੈਂਟਰ ਪਹੁੰਚਣਗੇ। ਸਵੇਰੇ 11:08 ਤੋਂ 11:11 ਵਜੇ ਤੱਕ ਉਹ ਪਾਰਕਿੰਗ ਖੇਤਰ ਵਿੱਚ ਲਗਾਏ ਗਏ ਮਿਗ-21 ਦੇ ਕਾਕਪਿਟ ‘ਤੇ ਬੈਠ ਕੇ ਜਾਇਜ਼ਾ ਲੈਣਗੇ।

ਚਮਕੀਲੇ ਦੇ ਸਾਂਢੂ ਦਾ ਬੰਬੇ ਤੱਕ ਗੁੰਜਿਆ ਨਾਮ, ਕਿਵੇਂ ਕਰਵਾਇਆ ਸੀ ਅਮਰਜੋਤ ਤੇ ਚਮਕੀਲੇ ਦਾ ਵਿਆਹ |D5 Channel Punjabi

ਇਸ ਦੇ ਨਾਲ ਹੀ ਕੇਂਦਰ ਦੇ ਬਾਹਰ 40 ਘੰਟੇ ਪਹਿਲਾਂ ਹੀ ਸੁਰੱਖਿਆ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਹਨ। ਸੁਰੱਖਿਆ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਧਾਰਾ 144 ਤਹਿਤ ਇਹ ਰੋਕ ਲਗਾਈ ਹੈ। ਇਹ ਰੋਕ 7 ਮਈ ‘ਤੋਂ 9 ਮਈ 2023 ਤੱਕ ਲਾਗੂ ਰਹੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button