Breaking NewsD5 specialIndiaNewsTop News

ਭਾਰਤ ਸਰਕਾਰ ਨੇ 2017 ‘ਚ ਖ਼ਰੀਦਿਆ ਸੀ ਇਜ਼ਰਾਈਲ ਦਾ ਜਾਸੂਸੀ ਸਾਫ਼ਟਵੇਅਰ ਪੇਗਾਸਸ 

ਨਵੀਂ ਦਿੱਲੀ : ਭਾਰਤ ਸਰਕਾਰ ਨੇ 2017 ‘ਚ ਇਜ਼ਰਾਈਲ ਦਾ ਜਾਸੂਸੀ ਸਾਫ਼ਟਵੇਅਰ ਪੇਗਾਸਸ ਖ਼ਰੀਦਿਆ ਸੀ। ਇਹ ਖ਼ੁਲਾਸਾ ਅਮਰੀਕੀ ਅਖ਼ਬਾਰ ਰਿਪੋਰਟ ‘ਚ ਹੋਇਆ ਹੈ। ਇਸ ‘ਚ ਕਿਹਾ ਗਿਆ ਹੈ ਕਿ ਮੋਦੀ ਸਰਕਾਰ ਨੇ ਪੰਜ ਸਾਲ ਪਹਿਲਾਂ ਇਜ਼ਰਾਈਲ ਨਾਲ ਦੋ ਅਰਬ ਡਾਲਰ (ਕਰੀਬ 15 ਹਜ਼ਾਰ ਕਰੋੜ ਰੁਪਏ) ਵਿਚ ਜੋ ਰੱਖਿਆ ਸੌਦਾ ਕੀਤਾ ਸੀ, ਉਸ ਵਿਚ ਪੇਗਾਸਸ ਸਪਾਈਵੇਅਰ ਦੀ ਖ਼ਰੀਦ ਵੀ ਸ਼ਾਮਿਲ ਹੈ।

Navjot Sidhu ਦੇ ਭੈਣ ਦੇ ਮਾਮਲੇ ‘ਚ ਨਵਾਂ ਮੋੜ, ਨਿਕਲ ਆਈ ਪੁਰਾਣੀ Video, ਵੱਡੇ ਖੁਲਾਸੇ | D5 Channel Punjabi

ਇਸ ਰੱਖਿਆ ਸੌਦੇ ਵਿਚ ਭਾਰਤ ਨੇ ਕੁਝ ਹਥਿਆਰਾਂ ਦੇ ਨਾਲ-ਨਾਲ ਇੱਕ ਮਿਜ਼ਾਈਲ ਸਿਸਟਮ ਵੀ ਖ਼ਰੀਦਿਆ ਸੀ। ਉੱਥੇ ਹੀ ਇਸ ਨੂੰ ਲੈ ਕੇ ਹੁਣ ਕਾਂਗਰਸ ਦੇ ਰਣਦੀਪ ਸੂਰਜੇਵਾਲਾ ਦਾ ਕਹਿਣਾ ਹੈ ਕਿ ਇਹ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ ਹੈ। ਉਨ੍ਹਾਂ ਦਾ ਕਹਿਣਾ ਸੀ ਪ੍ਰਧਾਨ ਮੰਤਰੀ ਇਸ ਵਿਚ ਖ਼ੁਦ ਸ਼ਾਮਿਲ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button