Breaking NewsD5 specialIndiaNewsTop News

ਰੇਲੀਗੇਰ ਫਿਨਵੈਸਟ ਦੇ ਸਾਬਕਾ ਸੀ.ਈ.ਓ. ਗ੍ਰਿਫਤਾਰ

ਨਵੀਂ ਦਿੱਲੀ: ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਰੇਲੀਗੇਰ ਫਿਨਵੈਸਟ ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਕ੍ਰਿਸ਼ਨਨ ਸੁਬਰਾਮਨੀਅਮ ਨੂੰ 2397 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਕ੍ਰਿਸ਼ਨਨ ਸੁਬਰਾਮਨੀਅਮ ਨੇ ਕੰਪਨੀ ਦੇ ਧੋਖੇ ਨਾਲ ਹੋਰ ਕੰਪਨੀਆਂ ਨੂੰ ਕਰਜ਼ਾ ਦਿੱਤਾ ਸੀ। ਇਸ ਮਾਮਲੇ ਵਿੱਚ ਕਈ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ ਚਾਰਜਸ਼ੀਟ ਵੀ ਦਾਖ਼ਲ ਕੀਤੀ ਜਾ ਚੁੱਕੀ ਹੈ।

ਕਿਸਾਨਾਂ ਦੇ ਟਰੈਕਟਰ ਸਟਾਰਟ, ਆਉਣਗੇ ਘਰਾਂ ਨੂੰ ਵਾਪਸ || D5 Channel Punjabi

ਕ੍ਰਿਸ਼ਨਨ ਸੁਬਰਾਮਨੀਅਮ 2017-18 ਦੌਰਾਨ ਗੜਬੜੀ ਦੇ ਸਮੇਂ ਰੇਲੀਗੇਰ ਫਿਨਵੈਸਟ Limited ਦੇ ਮੁੱਖ ਕਾਰਜਕਾਰੀ ਅਧਿਕਾਰੀ ਸਨ। EOW ਮੁਤਾਬਕ ਸੁਬਰਾਮਨੀਅਮ ਨੇ ਤਿੰਨ ਕੰਪਨੀਆਂ ਨੂੰ 115 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ ਪਰ ਜ਼ਰੂਰੀ ਦਸਤਾਵੇਜ਼ ਨਹੀਂ ਲਏ ਸਨ। ਇਹ ਮਾਮਲਾ ਮਾਰਚ 2019 ਵਿੱਚ ਆਰਥਿਕ ਅਪਰਾਧ ਸ਼ਾਖਾ ਨੇ ਦਰਜ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button