Breaking NewsD5 specialIndiaNewsPolitics

ਕੇਜਰੀਵਾਲ ਨੇ ਹੁਣ ਫੇਰ ਕੀਤਾ ਵੱਡਾ ਫ਼ੈਸਲਾ, ਨਵਰਾਤਰਿਆਂ ਤੋਂ ਪਹਿਲਾਂ ਜਾਣੋ

ਨਵੀਂ ਦਿੱਲੀ : ਭਾਰਤ ਸਮੇਤ ਦੁਨੀਆਂਭਰ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਲੋਕਾਂ ਨਾਲ ਹੱਥ ਮਿਲਾਉਣ ਅਤੇ ਭੀੜ ਵਾਲੀਆਂ ਥਾਵਾਂ ਤੋਂ ਦੂਰੀ ਬਣਾਉਣ ਤੋਂ ਬਾਅਦ ਹੁਣ ਦਿੱਲੀ ‘ਚ ਜਿਮ, ਨਾਇਟ ਕਲੱਬ ਅਤੇ ਸਿਨੇਮਾ ਹਾਲ ਵੀ 31 ਮਾਰਚ ਤੱਕ ਬੰਦ ਰਹਿਣਗੇ ਹੈ।

Arvind Kejriwal Live | ਕੇਜਰੀਵਾਲ ਨੇ ਹੁਣ ਫੇਰ ਕੀਤਾ ਵੱਡਾ ਫ਼ੈਸਲਾ, ਨਵਰਾਤਰਿਆਂ ਤੋਂ ਪਹਿਲਾਂ ਜਾਣੋ | Delhi

ਸੀਐਮ ਅਰਵਿੰਦ ਕੇਜਰੀਵਾਲ ਨੇ ਤਾਂ ਲੋਕਾਂ ਨੂੰ ਇੱਥੋਂ ਤੱਕ ਅਪੀਲ ਕੀਤੀ ਹੈ ਕਿ ਉਹ ਆਪਣੇ ਵਿਆਹਾਂ ਨੂੰ ਟਾਲ ਦੇਣ। ਜੇਕਰ ਬਹੁਤ ਜ਼ਰੂਰੀ ਹੋਵੇ ਤਾਂ ਹੀ ਵਿਆਹ ਕਰੋ। ਉਨ੍ਹਾਂ ਨੇ ਕਿਹਾ ਕਿ 50 ਤੋਂ ਜ਼ਿਆਦਾ ਲੋਕਾਂ ਵਾਲੇ ਪ੍ਰੋਗਰਾਮ ਨਹੀ ਹੋਣਗੇ। ਇਸ ‘ਚ ਕੋਰੋਨਾ ਵਾਇਰਸ ਨਾਲ ਨਿਬੜਨ ਲਈ ਦਿੱਲੀ ਸਰਕਾਰ ਟਾਸਕ ਫੋਰਸ ਦੀ ਸੋਮਵਾਰ ਨੂੰ ਬੈਠਕ ਹੋਈ। ਇਸ ਬੈਠਕ ‘ਚ ਜਿਮ, ਨਾਇਟ ਕਲੱਬ ਅਤੇ ਸਿਨੇਮਾ ਹਾਲ ਨੂੰ 31 ਮਾਰਚ ਤੱਕ ਬੰਦ ਰੱਖਣ ਦਾ ਆਦੇਸ਼ ਦਿੱਤਾ ਗਿਆ ਹੈ।

Raja Warring ਦੇ ਆਪਣੀ ਹੀ ਸਰਕਾਰ ‘ਤੇ ਨਿਸ਼ਾਨੇ! ਲੋਕਾਂ ਤੋਂ ਮੰਗੀ ਮਦਦ, ਕਹਿੰਦਾ- ਆਪਾਂ ਨੂੰ ਹੀ ਸਹੀ ਕਰਨਾ ਪੈਣਾ ਕੰਮ

ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ 50 ਤੋਂ ਜ਼ਿਆਦਾ ਇਕੱਠ ਵਾਲੀਆਂ ਥਾਵਾਂ ਨੂੰ ਕਿਤੇ ਵੀ ਪਰਮਿਸ਼ਨ ਨਹੀਂ ਦੇਵਾਂਗੇ। 50 ਤੋਂ ਜ਼ਿਆਦਾ ਲੋਕਾਂ ਦੇ ਇਕੱਠ ਵਾਲੇ ਪ੍ਰੋਗਰਾਮ ਨਹੀਂ ਹੋਣਗੇ। ਅਸੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਵਿਆਹਾਂ ਨੂੰ ਟਾਲ ਦੇਣ। ਜੇਕਰ ਬਹੁਤ ਜ਼ਰੂਰੀ ਹੋਣ ਤਾਂ ਹੀ ਵਿਆਹ ਕਰਨ ਨਹੀਂ ਤਾਂ ਤਾਰੀਕ ਅੱਗੇ ਵਧਾ ਦੇਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button