Breaking NewsD5 specialIndiaInternationalNewsTop News

ਰੂਸ-ਯੂਕਰੇਨ ਵਿਵਾਦ: ਬੁਖਾਰੇਸਟ ਤੋਂ ਦੂਜੀ ਉਡਾਣ ਦਿੱਲੀ ਹਵਾਈ ਅੱਡੇ ਪਹੁੰਚੀ

ਨਵੀਂ ਦਿੱਲੀ/ਯੂਕਰੇਨ: ਰੂਸ-ਯੂਕਰੇਨ ਵਿਚਾਲੇ ਵਿਵਾਦ ਚੱਲ ਰਿਹਾ ਹੈ ਅਤੇ ਯੂਕਰੇਨ ਵਿੱਚ ਭਾਰਤ ਦੇ ਕਈ ਨਾਗਰਿਕ ਫਸੇ ਹੋਏ ਹਨ। ਅੱਜ ਬੁਖਾਰੇਸਟ ਤੋਂ ਦੂਜੀ ਉਡਾਣ ਦਿੱਲੀ ਦੇ ਹਵਾਈ ਅੱਡੇ ‘ਤੇ ਪਹੁੰਚੀ। ਇਸ ਉਡਾਣ ਵਿੱਚ 250 ਭਾਰਤੀ ਨਾਗਰਿਕ ਸ਼ਾਮਿਲ ਸਨ।

Ukraine ’ਚ ‘Khalsa Aid’ ਨੇ ਸੰਭਾਲਿਆ ਮੋਰਚਾ, Students ਨੂੰ ਆਏ ਸਾਹ ‘ਚ ਸਾਹ | D5 Channel Punjabi

ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਅਤੇ ਰਾਜ ਮੰਤਰੀ ਵੀ. ਮੁਰਲੀਧਰਨ ਵੱਲੋਂ ਯੂਕਰੇਨ ਤੋਂ ਸੁਰੱਖਿਅਤ ਕੱਢੇ ਭਾਰਤ ਦੇ ਨਾਗਰਿਕਾਂ ਦਾ ਸਵਾਗਤ ਕੀਤਾ। ਕਰਨਾਟਕ ਦੇ ਮੰਤਰੀ ਆਰ ਅਸ਼ੋਕਾ ਨੇ ਰਾਜ ਦੇ ਵਿਿਦਆਰਥੀਆਂ ਦਾ ਸਵਾਗਤ ਕੀਤਾ ਜੋ ਕਿ ਯੂਕਰੇਨ ਵਿਵਾਦ ਵਿਚਕਾਰ ਭਾਰਤ ਵਾਪਸ ਪਰਤੇ।

ਦੇਖੋ! ਯੂਕ੍ਰੇਨ ’ਚ ਕਿੱਥੇ ਰਹਿੰਦੀਆਂ ਨੇ ਕੁੜੀਆਂ, ਵੀਡੀਓ ਕਾਲ ਰਾਹੀ ਦੱਸੀ ਪੂਰੀ ਕਹਾਣੀ

ਦੱਸ ਦਈਏ ਕਿ ਯੂਕਰੇਨ ਵਿੱਚ ਫਸੇ ਵਿਿਦਆਰਥੀਆਂ ਨੂੰ ਭਾਰਤ ਵਾਪਸ ਲਿਆਇਆ ਜਾ ਰਿਹਾ ਹੈ। ਰੂਸ-ਯੂਕਰੇਨ ਵਿਵਾਦ ਵਿੱਚ ਭਾਰਤ ਦੇ ਨਾਗਰਿਕਾਂ ਨੂੰ ਲਿਆਉਣ ਦਾ ਕੰਮ ਜਾਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button