Breaking NewsD5 specialIndiaNewsPunjab

ਰਾਮ ਰਹੀਮ ਦੇ ਵਿਰੋਧ ‘ਚ ਸ਼ਹੀਦ ਹੋਇਆ ਸੀ ਸਿੱਖ ਨੌਜਵਾਨ, ਸਜ਼ਾ ਤੋਂ ਬਾਅਦ ਪਰਿਵਾਰ ਹੋਇਆ ਬਾਗੋ-ਬਾਗ (ਵੀਡੀਓ)

ਬਲਾਤਕਾਰੀ ਡੇਰਾ ਮੁਖੀ ਰਾਮ ਰਹੀਮ ਨੇ ਕਰੀਬ 12 ਸਾਲ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਇਆ ਸੀ।ਜਿਸ ਦਾ ਸਿੱਖ ਭਾਈਚਾਰੇ ਵਲੋਂ ਕਾਫ਼ੀ ਵਿਰੋਧ ਕੀਤਾ ਗਿਆ ਸੀ। ਇਸ ਦੇ ਤਹਿਤ ਸਿੱਖ ਭਾਈਚਾਰੇ ਦੇ ਲੋਕ ਸਾਬੋ ਤਲਵੰਡੀ ਤੋਂ ਮੀਟਿੰਗ ਕਰਕੇ ਘਰ ਵਾਪਿਸ ਆ ਰਹੇ ਸੀ , ਤਾਂ ਸੁਨਾਮ ‘ਚ ਡੇਰਾ ਪ੍ਰੇਮੀਆਂ ‘ਤੇ ਸਿੱਖ ਭਾਈਚਾਰੇ ਦੇ ਲੋਕਾਂ ‘ਚ ਟਕਰਾਅ ਹੋ ਗਿਆ।

Read Also ਲਓ ਜੀ ਹਨੀਪ੍ਰੀਤ ਦੇ ਹੱਕ ‘ਚ ਵੱਡਾ ਫ਼ੈਸਲਾ, ਹਨੀਪ੍ਰੀਤ ਦਾ “ਪਿਤਾ ਜੀ” ਵੀ ਬਾਗ਼ੋ-ਬਾਗ਼

ਜਿਸ ‘ਚ ਕਮਲਜੀਤ ਸਿੰਘ ਨਾਂ ਦੇ ਸਿੱਖ ਨੌਜਵਾਨ ਨੂੰ ਆਪਣੀ ਜਾਨ ਗਵਾਉਣੀ ਪਈ। ਹੁਣ ਰਾਮ ਰਹੀਮ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਮਿਲੀ ਹੈ । ਜਿਸ ‘ਤੇ ਕਮਲਜੀਤ ਸਿੰਘ ਨੇ ਪਰਿਵਾਰ ਖ਼ੁਸ਼ੀ ਜਾਹਰ ਕੀਤੀ ਹੈ, ਤੇ ਪਰਿਵਾਰ ਨੇ ਕਿਹਾ ਕਿ ਸਾਨੂੰ ਹੁਣ ਇਨਸਾਫ਼ ਮਿਲਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button