Breaking NewsD5 specialNewsPoliticsPunjab

ਰਾਮ ਰਹੀਮ ਦੀ ਪੌਸ਼ਾਕ ਨੇ ਫਸਾਤੇ ਬਾਦਲ! ਅਕਾਲੀ ਲੀਡਰਾਂ ਨੇ ਇਕੱਠੇ ਹੋ ਕਰਤਾ ਐਲਾਨ,ਹੁਣ ਜਾਵੇਗੀ ਪ੍ਰਧਾਨਗੀ ਦੀ ਕੁਰਸੀ?

ਪਟਿਆਲਾ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਸਾਲ 2007 ਚ ਵਿਵਾਦਿਤ ਸਵਾਂਗ ਰਚਾਉਣ ਦਾ ਮਾਮਲਾ ਬਹੁਤ ਗਰਮਾਇਆ ਸੀ ਅਤੇ ਜਿਸ ਨਾਲ ਦੇਸ਼ ਭਰ ‘ਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ ਪਰ ਹੁਣ ਉਸ ਮਾਮਲੇ ‘ਚ ਇਕ ਨਵਾਂ ਮੋੜ ਨਿਕਲ ਕੇ ਸਾਹਮਣੇ ਆਇਆ ਹੈ। ਜਿਸ ਗੱਲ ਦਾ ਪ੍ਰਗਟਾਵਾ ਅਸੀ ਆਪ ਨਹੀਂ ਕੀਤਾ ਸਗੋਂ ਡੇਰਾ ਪ੍ਰੇਮੀ ਵੀਰਪਾਲ ਕੌਰ ਇੰਸਾ ਨੇ ਇੱਕ ਨਿੱਜੀ ਚੈਨਲ ‘ਚ ਇੰਟਰਵਿਊ ਦੌਰਾਨ ਕੀਤਾ। ਵੀਰਪਾਲ ਦਾ ਕਹਿਣਾ ਹੈ ਕਿ ਰਾਮ ਰਾਹੀਮ ਨੂੰ ਪੁਸ਼ਾਕ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਭੇਟ ਕੀਤੀ ਗਈ।

ਹਸਪਤਾਲ ‘ਚ ਨਰਸਾਂ ਦੇਖ ਡਾਕਟਰ ਦੀ ਬਿਗੜੀ ਨੀਅਤ!ਫੇਰ ਅੱਗੋ ਨਰਸਾਂ ਵੀ ਹੋ ਗਈਆਂ ਤੱਤੀਆਂ!ਫੇਰ ਡਾਕਟਰ ਨਾਲ ਕਰਤਾ ਕਾਂਡ

ਜਿਸ ਤੋਂ ਬਾਅਦ ਸਿਆਸਤ ‘ਚ ਵੀ ਖੂਬ ਭੱਜ ਦੋੜ ਮੱਚ ਗਈ ਅਤੇ ਅਕਾਲੀ ਦਲ ਨੇ ਇਸ ਬਿਆਨ ‘ਤੇ ਆਪਣਾ ਤਿੱਖਾ ਪ੍ਰਤੀਕਰਮ ਦਿੱਤਾ। ਦਰਅਸਲ ਅਕਾਲੀ ਦਲ ਵਲੋਂ ਚੰਡੀਗੜ੍ਹ ‘ਚ ਕੀਤੀ ਗਈ ਪ੍ਰੈਸ ਕਾਨਫਰੰਸ ‘ਚ ਵੀਰਪਾਲ ਕੌਰ ਇੰਸਾ ‘ਤੇ ਕਾਰਵਾਈ ਕਰਵਾਉਣ ਦੀ ਮੰਗ ਕੀਤੀ ਗਈ ਹੈ। ਦੱਸ ਦਈਏ ਕਿ ਵੀਰਵਾਲ ਵਲੋਂ ਦਿੱਤੇ ਗਏ ਬਿਆਨ ਨੇ ਇੱਕ ਬਾਰ ਤਾਂ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਅਤੇ ਅਕਾਲੀ ਵਿਰੋਧੀ ਪਾਰਟੀਆਂ ਨੂੰ ਤਿੱਖੇ ਤੰਜ ਕੱਸਣ ਦਾ ਮੌਕਾ ਦੇ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button